ਅਜਿਹਾ ਮੰਨਿਆ ਜਾਂਦਾ ਹੈ ਕਿ ਟਮਾਟਰ ਦਾ ਸੇਵਨ ਖਰਤਨਾਕ ਹੋ ਸਕਦਾ ਹੈ



ਖਾਣਾ ਬਣਾਉਣ ਵੇਲੇ ਇਸ ਦੇ ਬੀਜਾਂ ਨੂੰ ਹਟਾਉਣ ਦੀ ਸਲਾਹ ਦਿੱਤੀ ਜਾਂਦੀ ਹੈ



ਕੁਝ ਲੋਕ ਸਲਾਦ ਵਿੱਚ ਬੀਜ ਦੇ ਨਾਲ ਹੀ ਟਮਾਟਰ ਖਾ ਲੈਂਦੇ ਹਨ



ਅਜਿਹਾ ਕਿਹਾ ਜਾਂਦਾ ਹੈ ਇਸ ਦੇ ਬੀਜ ਜ਼ਹਿਰੀਲੇ ਹੁੰਦੇ ਹਨ



ਟਮਾਟਰ ਦੇ ਬੀਜ ਨਹੀਂ ਇਸ ਦਾ ਪੌਦਾ ਜ਼ਹਿਰੀਲਾ ਹੁੰਦਾ ਹੈ



ਜੇਕਰ ਤੁਹਾਨੂੰ ਪੇਟ ਨਾਲ ਸਬੰਧੀ ਸਮੱਸਿਆਵਾਂ ਹਨ, ਤਾਂ ਕੱਚੇ ਟਮਾਟਰ ਖਾਣ ਤੋਂ ਬਚੋ



ਇਹ ਕੁਦਰਤੀ ਐਸੀਡਿਕ ਹੁੰਦਾ ਹੈ



ਟਮਾਟਰ ਦੇ ਬੀਜ ਹਾਰਟ ਬਰਨ ਨੂੰ ਟ੍ਰਿਗਰ ਕਰ ਸਕਦੇ ਹਨ



ਇਸ ਤੁਹਾਡੇ ਪਾਚਨ ਤੰਤਰ ‘ਤੇ ਬੂਰਾ ਅਸਰ ਪਾਉਂਦਾ ਹੈ