Foods To Prevent Hair Fall: ਸਾਡੇ ਵਾਲਾਂ ਨੂੰ ਸਾਲ ਭਰ ਮੌਸਮ ਦੀ ਮਾਰ ਸਹਿਣੀ ਪੈਂਦਾ ਹੈ, ਜਿਸ ਕਾਰਨ ਸਾਨੂੰ ਵਾਲ ਝੜਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇ ਸਮੇਂ ਸਿਰ ਇਸ ਨੂੰ ਨਾ ਰੋਕਿਆ ਜਾਵੇ ਤਾਂ ਵਿਅਕਤੀ ਛੋਟੀ ਉਮਰ ਵਿੱਚ ਹੀ ਗੰਜੇਪਨ ਦਾ ਸ਼ਿਕਾਰ ਹੋ ਸਕਦਾ ਹੈ।