ਦੁੱਧ ਪੀਣਾ ਅੰਤੜੀਆਂ ਲਈ ਨੁਕਸਾਨਦਾਇਕ ਹੈ



ਦੁੱਧ ਪੀਣ ਨਾਲ ਗੈਸ ਦੀ ਸਮੱਸਿਆ ਹੁੰਦੀ ਹੈ



ਜ਼ਿਆਦਾ ਦੁੱਧ ਪੀਣ ਨਾਲ ਪੇਟਦਰਦ, ਲੂਸ ਮੋਸ਼ਨ ਵਰਗੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ



ਭਾਰ ਵਧਣਾ ਵੀ ਇਸ ਦਾ ਮੁੱਖ ਕਾਰਨ ਹੈ



ਛੋਟੇ ਬੱਚਿਆਂ ਨੂੰ ਜ਼ਿਆਦਾ ਦੁੱਧ ਪੀਣ ਨਾਲ ਆਇਰਨ ਦੀ ਕਮੀ ਹੁੰਦੀ ਹੈ



ਕਿਡਨੀ ਦੇ ਸਟੋਨ ਦਾ ਵੀ ਖਤਰਾ ਵੱਧਦਾ ਹੈ



ਕਈ ਲੋਕਾਂ ਨੂੰ ਦੁੱਧ ਨਾਲ ਐਲਰਜੀ ਵੀ ਹੁੰਦੀ ਹੈ



ਦੁੱਧ ਪੀਣ ਨਾਲ ਤੁਹਾਡੇ ਕੁਲਹੇ ਦੀ ਹੱਡੀ ਵੀ ਕਮਜ਼ੋਰ ਹੁੰਦੀ ਹੈ



ਜ਼ਿਆਦਾ ਦੁੱਧ ਪੀਣ ਨਾਲ ਇਮਿਊਨਿਟੀ ਕਮਜ਼ੋਰ ਹੁੰਦੀ ਹੈ



ਦੁੱਧ ਵਿੱਚ ਮੌਜੂਦ ਲੈਕਟੋਜ ਰੋਗਾਂ ਨਾਲ ਲੜਨ ਵਿੱਚ ਮਦਦ ਕਰਦਾ ਹੈ