ਮੋਮੋਜ਼ ਖਾਣ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ



ਮੋਮੋਜ਼ ਨਾਲ ਸਿਹਤ ਨੂੰ ਕਈ ਨੁਕਸਾਨ ਹੋ ਸਕਦੇ ਹਨ



ਹੱਡੀਆਂ ਦਾ ਕੈਲਸ਼ੀਅਮ ਸੋਖ ਲੈਂਦਾ ਹੈ



ਅੰਤੜੀਆਂ ਵਿੱਚ ਚਿਪਕ ਜਾਂਦਾ



ਕਿਡਨੀ ਅਤੇ ਡਾਇਬਟੀਜ਼ ਦਾ ਖਤਰਾ



ਪੇਟ ਨਾਲ ਜੁੜੀਆਂ ਬਿਮਾਰੀਆਂ ਵਧਦੀਆਂ



ਇਨਫੈਕਸ਼ਨ ਦਾ ਖਤਰਾ



ਜਦੋਂ ਵੀ ਤੁਸੀਂ ਮੋਮੋਜ਼ ਖਾਂਦੇ ਹੋ ਤਾਂ ਘੱਟ ਮਾਤਰਾ ਵਿੱਚ ਖਾਓ



ਜੇਕਰ ਇਸ ਨੂੰ ਸਹੀ ਤਰੀਕੇ ਨਾਲ ਖਾਈਏ ਤਾਂ ਇਹ ਅਨਹੈਲਥੀ ਨਹੀਂ ਹੈ



ਬਾਜ਼ਾਰ ਤੋਂ ਖਰੀਦਣ ਦੀ ਥਾਂ ਘਰ ਵਿੱਚ ਹੀ ਬਣਾਓ ਮੋਮੋਜ਼