KL Rahul Asia Cup 2023 Team India: ਭਾਰਤ ਨੇ ਏਸ਼ੀਆ ਕੱਪ 2023 ਲਈ ਟੀਮ ਦਾ ਐਲਾਨ ਕਰ ਦਿੱਤੀ ਹੈ। ਭਾਰਤੀ ਚੋਣਕਾਰਾਂ ਨੇ ਕੇਐਲ ਰਾਹੁਲ ਨੂੰ ਵੀ ਟੀਮ ਇੰਡੀਆ ਵਿੱਚ ਜਗ੍ਹਾ ਦਿੱਤੀ ਹੈ।