ਕ੍ਰਿਤੀ ਸ਼ੈੱਟੀ ਨੂੰ ਹਾਲ ਹੀ ਵਿੱਚ ਇੱਕ ਅਵਾਰਡ ਫੰਕਸ਼ਨ ਵਿੱਚ ਸਨਮਾਨਿਤ ਕੀਤਾ ਗਿਆ ਹੈ

ਇਸ ਦੌਰਾਨ ਉਸਨੇ ਆਪਣੇ ਮਨਮੋਹਕ ਅੰਦਾਜ਼ ਨਾਲ ਸਭ ਦਾ ਦਿਲ ਜਿੱਤ ਲਿਆ

ਕ੍ਰਿਤੀ ਸ਼ੈੱਟੀ ਨੂੰ Siima ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ

ਸਨਮਾਨਿਤ ਹੋਣ ਤੋਂ ਬਾਅਦ ਅਦਾਕਾਰਾ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ

ਕ੍ਰਿਤੀ ਨੇ ਕਿਹਾ ਕੀ ਉਹ ਇਸ ਖੂਬਸੂਰਤ ਸਾੜੀ ਨੂੰ ਪਹਿਨਣ ਲਈ ਬਹੁਤ ਉਤਸ਼ਾਹਿਤ ਸੀ

ਇਸ ਨੂੰ ਮਨੀਸ਼ ਮਲਹੋਤਰਾ ਨੇ ਡਿਜ਼ਾਈਨ ਕੀਤਾ ਹੈ, ਤੇ ਉਸ ਨੇ ਉਨ੍ਹਾਂ ਦਾ ਧੰਨਵਾਦ ਕੀਤਾ

ਐਕਟਿੰਗ ਤੋਂ ਇਲਾਵਾ ਕ੍ਰਿਤੀ ਆਪਣੇ ਗਲੈਮਰਸ ਲੁੱਕ ਨਾਲ ਵੀ ਸਭ ਦਾ ਧਿਆਨ ਖਿੱਚਦੀ ਹੈ

ਸੋਸ਼ਲ ਮੀਡੀਆ ਯੂਜ਼ਰਸ ਅਭਿਨੇਤਰੀ ਦੇ ਲੁੱਕ ਦੀ ਕਾਫੀ ਤਾਰੀਫ ਕਰ ਰਹੇ ਹਨ

ਕ੍ਰਿਤੀ ਨੇ ਆਪਣੀ ਪਹਿਲੀ ਫਿਲਮ 'ਉਪੇਨਾ' ਨਾਲ ਦਰਸ਼ਕਾਂ ਦੇ ਦਿਲਾਂ 'ਚ ਜਗ੍ਹਾ ਬਣਾਈ ਹੈ

ਫਿਲਮ 'ਚ ਕ੍ਰਿਤੀ ਅਭਿਨੇਤਾ ਵੈਸ਼ਨਵ ਤੇਜ ਦੇ ਨਾਲ ਨਜ਼ਰ ਆਈ ਸੀ