ਸਟ੍ਰਿਪਡ ਡਰੈੱਸ 'ਚ ਕ੍ਰਿਤੀ ਦਾ ਗਲੈਮਰਸ ।

ਕ੍ਰਿਤੀ ਸੈਨਨ ਸੋਸ਼ਲ ਮੀਡੀਆ ਦੀ ਐਕਟਿਵ ਯੂਜਰ ਹੈ।

ਉਸ ਨੇ ਆਪਣੀਆਂ ਸਟਾਈਲਿਸ਼ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।

ਕ੍ਰਿਤੀ ਨੇ ਸਟ੍ਰਿਪਡ ਕ੍ਰੌਪ ਟਾਪ ਅਤੇ ਸਕਰਟ ਪਹਿਨੀ ਹੋਈ ਹੈ

ਇਸ ਨਾਲ ਧਾਰੀਦਾਰ shrug ਅਤੇ ਬਲੈਕ stilettos ਕੈਰੀ ਕੀਤਾ ਹੈ।

ਕ੍ਰਿਤੀ ਦੀ ਡਰੈੱਸ ਵਰਟੀਕਲ ਅਤੇ ਹਰੀਜ਼ੈਂਟਲ ਪੈਟਰਨ 'ਚ ਹੈ

ਕ੍ਰਿਤੀ ਇਨ੍ਹੀਂ ਦਿਨੀਂ ਫਿਲਮ 'ਭੇਡੀਆ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ।

ਇਸ ਫਿਲਮ 'ਚ ਉਹ ਵਰੁਣ ਧਵਨ ਦੇ ਨਾਲ ਨਜ਼ਰ ਆਵੇਗੀ

ਇਹ ਫਿਲਮ ਕੱਲ ਯਾਨੀ 25 ਨਵੰਬਰ ਨੂੰ ਰਿਲੀਜ਼ ਹੋਵੇਗੀ

ਕ੍ਰਿਤੀ ਅਗਲੀ ਵਾਰ 'ਸ਼ਹਿਜ਼ਾਦਾ', 'ਆਦਿਪੁਰਸ਼' ਅਤੇ ਗਣਪਥ 'ਚ ਨਜ਼ਰ ਆਵੇਗੀ