ਸਟ੍ਰੈਪਲੇਸ ਡਰੈੱਸਾਂ ਲਈ ਮਲਾਇਕਾ ਦਾ ਪਿਆਰ ਕਿਸੇ ਤੋਂ ਲੁਕਿਆ ਨਹੀਂ ਹੈ

ਉਹ ਅਕਸਰ ਸਟ੍ਰੈਪਲੇਸ ਗਾਊਨ 'ਚ ਗਲੈਮਰਸ ਦਾ ਤੜਕਾ ਲਗਾਉਂਦੀ ਨਜ਼ਰ ਆ ਰਹੀ ਹੈ।

ਇਸ ਲੁੱਕ ਨੂੰ ਮਲਾਇਕਾ ਨੇ ਸਾਈਡ ਪਾਰਟਡ ਹੇਅਰਸਟਾਈਲ ਨਾਲ ਵਧਾਇਆ ਹੈ।

ਗੋਲਡ ਚੇਨ-ਕੇਅਰਰਿੰਗਸ ਅਤੇ ਗਲੋਸੀ ਮੇਕਅੱਪ ਲੁੱਕ ਨੂੰ ਕੰਪਲੀਟ ਕੀਤਾ ਹੈ।

ਪ੍ਰਸ਼ੰਸਕਾਂ ਨੂੰ ਅਦਾਕਾਰਾ ਦਾ ਸਪੱਸ਼ਟ ਅੰਦਾਜ਼ ਪਸੰਦ ਹੈ।

ਮਲਾਇਕਾ ਨੇ ਇਸ ਵ੍ਹਾਈਟ ਸਟ੍ਰੈਪਲੇਸ ਡਰੈੱਸ ਨਾਲ ਬੋਲਡ ਰੈੱਡ ਲਿਪਸਟਿਕ ਦਾ ਇਸਤੇਮਾਲ ਕੀਤਾ ਹੈ।

ਅਭਿਨੇਤਰੀ ਨੇ ਇਸ ਪਿੰਕ ਕਲਰ ਦੀ ਹਾਈ ਸਲਿਟ ਡਰੈੱਸ ਨਾਲ ਲਿਪਸਟਿਕ ਯੂਜ ਕੀਤੀ ਹੈ।

ਮਲਾਇਕਾ ਦੀ ਗੱਲ ਕਰੀਏ ਤਾਂ ਉਹ ਸੋਸ਼ਲ ਮੀਡੀਆ ਦੀ ਸੇਂਸੇਸਨ ਹੈ।

ਜਿਮ ਲੁੱਕ ਤੋਂ ਲੈ ਕੇ ਪਾਰਟੀ ਲੁੱਕ ਤੱਕ ਉਹ ਛਾਈ ਰਹਿੰਦੀ ਹੈ।

ਮਲਾਇਕਾ ਨਿੱਜੀ ਜ਼ਿੰਦਗੀ 'ਚ ਅਦਾਕਾਰ ਅਰਜੁਨ ਕਪੂਰ ਨੂੰ ਡੇਟ ਕਰ ਰਹੀ ਹੈ