ਜ਼ਿੰਦਗੀ ਵਿੱਚ ਖੁਸ਼ ਰਹਿਣ ਲਈ ਖ਼ੁਦ ‘ਤੇ ਭਰੋਸਾ ਰੱਖਣਾ ਬਹੁਤ ਜ਼ਰੂਰੀ ਹੈ ਛੋਟੀਆਂ-ਛੋਟੀਆਂ ਗੱਲਾਂ ‘ਤੇ ਖ਼ੁਦ ਦੀ ਸਲਾਹ ਲਓ, ਇਸ ਨਾਲ ਆਤਮਵਿਸ਼ਵਾਸ ਵੱਧਦਾ ਹੈ ਜ਼ਿੰਦਗੀ ਵਿੱਚ ਪੌਜ਼ੀਟਿਵ ਸੋਚ ਰੱਖਣਾ ਬਹੁਤ ਜ਼ਰੂਰੀ ਹੈ ਨੈਗੇਟਿਵ ਸੋਚ ਨਾਲ ਦਿਮਾਗ ‘ਤੇ ਅਸਰ ਪੈਂਦਾ ਹੈ ਸੋਸ਼ਲ ਸਰਕਲ ਹੋਣ ਕਰਕੇ ਚਿੰਤਾ, ਤਣਾਅ ਅਤੇ ਡਿਪਰੈਸ਼ਨ ਦਾ ਖਤਰਾ ਵਧਦਾ ਹੈ ਪਰਿਵਾਰ ਅਤੇ ਦੋਸਤਾਂ ਦੇ ਨਾਲ ਸਮਾਂ ਬਤੀਤ ਕਰਨਾ ਬਹੁਤ ਜ਼ਰੂਰੀ ਹੈ ਕਦੇ ਵੀ ਆਪਣੀ ਤੁਲਨਾ ਦੂਜਿਆਂ ਨਾਲ ਨਹੀਂ ਕਰਨੀ ਚਾਹੀਦੀ ਜ਼ਿੰਦਗੀ ਵਿੱਚ ਹਮੇਸ਼ਾ ਖੁਦ ਦੀ ਵੈਲਿਊ ਕਰਨੀ ਆਉਣੀ ਚਾਹੀਦੀ ਹੈ ਵੱਧ ਸੋਚਣਾ ਦੁੱਖ ਦਾ ਕਾਰਨ ਬਣ ਸਕਦਾ ਹੈ ਇਦਾਂ ਕਰਨ ਨਾਲ ਤੁਸੀਂ ਮਾਨਸਿਕ ਤਣਾਅ ਦੇ ਸ਼ਿਕਾਰ ਹੋ ਸਕਦੇ ਹੋ, ਇਸ ਨੂੰ ਅੱਜ ਹੀ ਛੱਡ ਦਿਓ