ਦੇਸੀ ਘਿਓ ਦੀ ਵਰਤੋਂ ਖਾਣਾ ਬਣਾਉਣ ਲਈ ਕੀਤੀ ਜਾਂਦੀ ਹੈ ਘਰ ਵਿੱਚ ਬਣੇ ਦੇਸੀ ਘਿਓ ਨੂੰ ਖਾਣ ਨਾਲ ਕਾਫੀ ਸਾਰੇ ਫਾਇਦੇ ਮਿਲਦੇ ਹਨ ਇਹ ਜੋੜਾਂ ਦੇ ਦਰਦ ਤੋਂ ਲੈਕੇ ਕਬਜ਼ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ ਦੇਸੀ ਘਿਓ ਖਾਣੇ ਦੇ ਸੁਆਦ ਨੂੰ ਹੋਰ ਵੀ ਵਧਾਉਂਦਾ ਹੈ ਭਲੇ ਹੀ ਘਿਓ ਖਾਣ ਦੇ ਕਾਫੀ ਫਾਇਦੇ ਹਨ ਪਰ ਜ਼ਰੂਰੀ ਨਹੀਂ ਕਿ ਹਰ ਕਿਸੇ ਨੂੰ ਬਰਾਬਰ ਦਾ ਫਾਇਦਾ ਹੁੰਦਾ ਹੈ ਆਓ ਜਾਣਦੇ ਹਾਂ ਕਿਹੜੇ ਲੋਕਾਂ ਨੂੰ ਘਿਓ ਨਹੀਂ ਖਾਣਾ ਚਾਹੀਦਾ ਹੈ ਜੇਕਰ ਤੁਹਾਡਾ ਪਾਚਨ ਤੰਤਰ ਸਹੀ ਨਹੀਂ ਹੈ ਤਾਂ ਘਿਓ ਨਾ ਖਾਓ ਫੈਟੀ ਲੀਵਰ ਜਾਂ ਲੀਵਰ ਸਿਰੋਸਿਸ ਵਾਲ ਲੋਕ ਇਸ ਦਾ ਸੇਵਨ ਕਰਨ ਤੋਂ ਬਚਣ ਮੌਸਮੀ ਬੁਖਾਰ ਹੋਣ ‘ਤੇ ਘਿਓ ਨਾ ਖਾਓ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਦੇਸੀ ਘਿਓ ਨਹੀਂ ਖਾਣਾ ਚਾਹੀਦਾ ਹੈ