ਸੋਫੇ ਡ੍ਰਾਇੰਗ ਰੂਮ ਦੀ ਸ਼ਾਨ ਹੁੰਦੇ ਹਨ



ਅਜਿਹੇ ਵਿੱਚ ਸੋਫੇ ‘ਤੇ ਲੱਗੇ ਦਾਗ ਡ੍ਰਾਇੰਗ ਰੂਮ ਦੀ ਸ਼ੋਭਾ ਖ਼ਰਾਬ ਕਰ ਦਿੰਦੇ ਹਨ



ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸੋਫੇ ‘ਤੇ ਲੱਗੇ ਦਾਗਾਂ ਨੂੰ ਕਿਵੇਂ ਹਟਾਇਆ ਜਾ ਸਕਦਾ ਹੈ



ਸੋਫੇ ‘ਤੇ ਲੱਗੇ ਦਾਗਾਂ ਨੂੰ ਸਾਫ ਕਰਨ ਲਈ ਘਰ ਵਿੱਚ ਹੀ ਕਲੀਨਰ ਬਣਾਓ



ਇਸ ਦੇ ਲਈ ਪਾਣੀ ਵਿੱਚ ਸਿਰਕਾ ਅਤੇ ਲਿਕਵਿਡ ਸੋਪ ਪਾ ਲਓ



ਹੁਣ ਦਾਗ ਵਾਲੀ ਥਾਂ ‘ਤੇ ਬੇਕਿੰਗ ਸੋਡਾ ਪਾਓ ਅਤੇ ਥੋੜਾ ਜਿਹਾ ਕਲੀਨਰ ਛਿੜਕ ਦਿਓ



5 ਮਿੰਟ ਬਾਅਦ ਕੱਪੜੇ ਨਾਲ ਸੋਫੇ ਨੂੰ ਸਾਫ ਕਰੋ, ਸਾਰੇ ਦਾਗ ਗਾਇਬ ਹੋ ਜਾਣਗੇ



ਜੇਕਰ ਤੁਹਾਡਾ ਸੋਫਾ ਲੈਦਰ ਦਾ ਹੈ



ਤਾਂ ਵੀ ਤੁਸੀਂ ਇਸ ਤਰੀਕੇ ਨਾਲ ਸੋਫੇ ਦੇ ਦਾਗ ਸਾਫ ਕਰ ਸਕਦੇ ਹੋ



ਮਾਈਕ੍ਰੋਫਾਈਬਰ ਸੋਫੇ ਨੂੰ ਸਾਫ ਕਰਨ ਲਈ ਪਾਣੀ ਅਤੇ ਬੇਕਿੰਗ ਸੋਡੇ ਦੀ ਵਰਤੋਂ ਕਰੋ