ਸਰਦੀਆਂ ਦੇ ਸਮੇਂ ਵਿੱਚ ਪਾਲਕ ਦਾ ਸਾਗ ਬਹੁਤ ਬਣਾਇਆ ਜਾਂਦਾ ਹੈ



ਪਾਲਕ ਦਾ ਸਾਗ ਖਾਣ ਵਿੱਚ ਬਹੁਤ ਸੁਆਦ ਲੱਗਦਾ ਹੈ



ਪਰ ਪਾਲਕ ਨੂੰ ਸਾਫ ਕਰਨਾ ਬਹੁਤ ਔਖਾ ਲੱਗਦਾ ਹੈ



ਜੇਕਰ ਪਾਲਕ ਚੰਗੀ ਤਰ੍ਹਾਂ ਸਾਫ ਨਾ ਹੋਵੇ ਤਾਂ ਮਿੱਟੀ ਵਿੱਚ ਰਹਿ ਜਾਂਦੀ ਹੈ



ਜਿਸ ਕਰਕੇ ਖਾਣੇ ਦਾ ਸੁਆਦ ਵੀ ਵਿਗੜ ਸਕਦਾ ਹੈ



ਅਜਿਹੇ ਵਿੱਚ ਪਾਲਕ ਨੂੰ ਸਾਫ ਕਰਨ ਲਈ ਅਪਣਾਓ ਇਹ ਟਿਪਸ



ਸਭ ਤੋਂ ਪਹਿਲਾਂ ਪਾਲਕ ਦੀਆਂ ਜੜਾਂ ਨੂੰ ਅਲਗ ਕਰ ਦਿਓ



ਹੁਣ ਪਾਲਕ ਨੂੰ ਮੋਟਾ-ਮੋਟਾ ਕੱਟ ਕੇ ਇੱਕ ਨੈੱਟ ਦੇ ਬੈਗ ਵਿੱਚ ਭਰ ਲਓ



ਨੈਟ ਦੇ ਬੈਗ ਨੂੰ ਇੱਕ ਵੱਡੇ ਪਾਣੀ ਨਾਲ ਭਰੇ ਭਾਂਡੇ ਵਿੱਚ ਡੁਬਾਓ



ਇਸ ਤਰੀਕੇ ਨਾਲ ਪਾਲਕ ਦਾ ਸਾਗ ਚੰਗੀ ਤਰ੍ਹਾਂ ਸਾਫ ਹੋ ਜਾਵੇਗਾ