ਜ਼ਿਆਦਾਤਰ ਔਰਤਾਂ ਨੂੰ ਪੀਰੀਅਡਸ ਦੇ ਦੌਰਾਨ ਦਰਦ ਹੁੰਦਾ ਹੈ



ਪੇਟ, ਪਿੱਠ ਅਤੇ ਪੱਟਾਂ ਵਿੱਚ ਦਰਦ ਇੰਨਾ ਹੁੰਦਾ ਹੈ ਕਿ ਸਰੀਰ ਅਕੜਨ ਲੱਗ ਜਾਂਦਾ ਹੈ



ਕਈ ਔਰਤਾਂ ਦਰਦ ਘਟਾਉਣ ਲਈ ਪੇਨ ਕਿਲਰ ਖਾਂਦੀਆਂ ਹਨ



ਜਦਕਿ ਕੁੱਝ ਔਰਤਾਂ ਚਾਕਲੇਟ ਦਾ ਸਹਾਰਾ ਲੈਂਦੀਆਂ ਹਨ



ਮੰਨਿਆ ਜਾਂਦਾ ਹੈ ਕਿ ਚਾਕਲੇਟ ਇੱਕ ਅਜਿਹਾ ਫੂਡ ਹੈ, ਜੋ ਕਿ ਇਸ ਦੌਰਾਨ ਹੋਣ ਵਾਲੇ ਦਰਦ ਨੂੰ ਘੱਟ ਕਰਦਾ ਹੈ



ਚਾਕਲੇਟ ਵਿੱਚ ਕੋਕੋਆ ਬੀਨਸ ਹੁੰਦੇ ਹਨ



ਇਹ ਫਲੇਵੋਨੋਇਡਸ ਦਾ ਇੱਕ ਚੰਗਾ ਸੋਰਸ ਹੈ



ਪੀਰੀਅਡਸ ਦੇ ਦੌਰਾਨ ਹਾਰਮੋਨਸ ਵਿੱਚ ਬਦਲਾਅ ਹੁੰਦਾ ਹੈ



ਇਸ ਕਰਕੇ ਡਾਰਕ ਚਾਕਲੇਟ ਨਾਲ ਤੁਹਾਡੇ ਦਰਦ ਨੂੰ ਆਰਾਮ ਮਿਲਦਾ ਹੈ



ਇਸ ਨਾਲ ਪੀਰੀਅਡਸ ਦੌਰਾਨ ਹੋਣ ਵਾਲਾ ਦਰਦ ਵੀ ਘੱਟ ਹੁੰਦਾ ਹੈ