Drinking tea makes skin darker: ਬਚਪਨ ਤੋਂ ਹੀ ਤੁਸੀਂ ਘਰ ਵਿੱਚ ਇੱਕ ਕਹਾਵਤ ਸੁਣੀ ਹੋਵੇਗੀ ਕਿ ਜ਼ਿਆਦਾ ਚਾਹ ਨਾ ਪੀਓ ਨਹੀਂ ਤਾਂ ਰੰਗ ਕਾਲਾ ਹੋ ਜਾਵੇਗਾ। ਅੱਜ ਅਸੀਂ ਤੁਹਾਡੇ ਸਾਹਮਣੇ ਇਸ ਦਾ ਸੱਚ ਲਿਆਵਾਂਗੇ।