ਜਦਕਿ ਕੁਝ ਲੋਕ ਸੁੱਕੇ ਧਨੀਏ ਦੀ ਵਰਤੋਂ ਵੀ ਕਰਦੇ ਹਨ। ਧਨੀਆ, ਜਿਸ ਨੂੰ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਕਿਹਾ ਜਾਂਦਾ ਹੈ, ਹਰ ਰੂਪ ਵਿੱਚ ਮਨੁੱਖ ਦੀ ਸਿਹਤ ਨੂੰ ਸੁਧਾਰਦਾ ਹੈ।