ਕਾਲੀ ਗਾਜਰ ਵਿੱਚ ਫਾਈਬਰ, ਪੋਟਾਸ਼ੀਅਮ, ਵਿਟਾਮਿਨ ਏ, ਵਿਟਾਮਿਨ ਸੀ, ਮੈਂਗਨੀਜ਼, ਵਿਟਾਮਿਨ ਬੀ ਵਰਗੇ ਕਈ ਪੌਸ਼ਟਿਕ ਤੱਤ ਹੁੰਦੇ ਹਨ। ਜਿਸ ਨਾਲ ਅਲਜ਼ਾਈਮਰ ਤੋਂ ਲੈ ਕੇ ਮੋਟਾਪਾ, ਪਾਚਨ ਅਤੇ ਸ਼ੂਗਰ ਵਰਗੀਆਂ ਸਮੱਸਿਆਵਾਂ 'ਚ ਰਾਹਤ ਮਿਲ ਸਕਦੀ ਹੈ।