ਖਜੂਰ ਇੱਕ ਸੂਪਰ ਹੈਲਥੀ ਅਤੇ ਫਾਇਦੇਮੰਦ ਫਲ ਹੈ



ਇਸ ਵਿੱਚ ਪ੍ਰੋਟੀਨ, ਫਾਈਬਰ ਅਤੇ ਆਇਰਨ ਵਰਗੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ



ਪਰ ਕੁਝ ਲੋਕਾਂ ਨੂੰ ਖਜੂਰ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ



ਇਸ ਵਿੱਚ ਕੈਲੋਰੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ



ਇਸ ਲਈ ਜ਼ਿਆਦਾ ਭਾਰ ਵਾਲੇ ਲੋਕਾਂ ਨੂੰ ਖਜੂਰ ਨਹੀਂ ਖਾਣੇ ਚਾਹੀਦੇ ਹਨ



ਖਜੂਰ ਵਿੱਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ



ਕਿਡਨੀ ਦੇ ਮਰੀਜ਼ਾਂ ਨੂੰ ਖਜੂਰ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ



ਖਜੂਰ ਕਬਜ਼ ਦੀ ਸਮੱਸਿਆ ਨੂੰ ਵਧਾਉਂਦਾ ਹੈ



ਡਾਇਰੀਆ ਪੀੜਤ ਲੋਕਾਂ ਨੂੰ ਖਜੂਰ ਨਹੀਂ ਖਾਣਾ ਚਾਹੀਦਾ



ਜ਼ਿਆਦਾ ਛੋਟੇ ਬੱਚਿਆਂ ਨੂੰ ਵੀ ਖਜੂਰ ਨਹੀਂ ਖਵਾਉਣੇ ਚਾਹੀਦੇ