ਲੋਕ ਬਹੁਤ ਹੀ ਚਾਅ ਦੇ ਨਾਲ ਫੁੱਲ ਗੋਭੀ ਖਾਉਂਦੇ ਹਨ। ਅਤੇ ਇਸ ਨੂੰ ਵੱਖ-ਵੱਖ ਤਰੀਕਿਆਂ ਨਾਲ ਤਿਆਰ ਕਰਕੇ ਖਾਣ ਦਾ ਬਹਾਨਾ ਲੱਭਦੇ ਰਹਿੰਦੇ ਹੋ ਤਾਂ ਥੋੜਾ ਸਾਵਧਾਨ ਹੋ ਜਾਓ।