ਵੈਬਐਮਡੀ ਦੇ ਅਨੁਸਾਰ AC ਖੰਘ, ਜ਼ੁਕਾਮ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਦਾ ਕਾਰਨ ਬਣ ਸਕਦਾ ਹੈ। ਏਸੀ ਦੀ ਜ਼ਿਆਦਾ ਵਰਤੋਂ ਨੂੰ ਖਤਰਨਾਕ ਕਿਉਂ ਕਿਹਾ ਜਾ ਰਿਹਾ ਹੈ ਹੋ ਸਕਦੀ ਹੈ ਡੀਹਾਈਡ੍ਰੇਸ਼ਨ ਐਲਰਜੀ ਦੀ ਸੰਭਾਵਨਾ ਸਹਿਣਸ਼ੀਲਤਾ ਵਿੱਚ ਕਮੀ ਸਾਹ ਲੈਣ ਵਿੱਚ ਸਮੱਸਿਆ