ਹਰੇ ਧਨੀਏ ਦੇ ਪੱਤਿਆਂ ਨਾਲ ਚਟਨੀ ਬਣਾਈ ਜਾਂਦੀ ਹੈ ਤੇ ਇਸ ਨੂੰ ਸਬਜ਼ੀ ਵਿੱਚ ਮਿਲ ਕੇ ਵੀ ਖਾਦਾ ਜਾਂਦਾ ਹੈ।

Published by: ਗੁਰਵਿੰਦਰ ਸਿੰਘ

ਹਰਾ ਧਨੀਆ ਐਂਟੀ ਆਕਸੀਡੈਂਟਸ ਤੇ ਐਂਟੀ ਇੰਫਲੇਮੇਟਰੀ ਗੁਣ ਤੇ ਵਿਟਾਮਿਨ ਏ ਨਾਲ ਭਰਭੂਰ ਹੁੰਦਾ ਹੈ।

ਕਈ ਲੋਕ ਹਰੇ ਧਨੀਏ ਵਾਲਾ ਪਾਣੀ ਪੀਂਦੇ ਹਨ ਜਿਸ ਨਾਲ ਸਰੀਰ ਨੂੰ ਕਈ ਫ਼ਾਇਦੇ ਮਿਲਦੇ ਹਨ।

Published by: ਗੁਰਵਿੰਦਰ ਸਿੰਘ

ਹਰੀ ਧਨੀਏ ਦਾ ਪਾਣੀ ਪੇਟ ਲਈ ਕਾਫੀ ਚੰਗਾ ਹੁੰਦਾ ਹੈ ਇਸ ਨਾਲ ਠੰਡਕ ਮਿਲਦੀ ਹੈ

ਹਰੇ ਧਨੀਏ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਜਿਸ ਨਾਲ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ।



ਹਰੇ ਧਨੀਏ ਦਾ ਪਾਣੀ ਪੀਣ ਨਾਲ ਫਿਨਫੈਕਸ਼ਨ ਦਾ ਖ਼ਤਰਾ ਵੀ ਘਟ ਜਾਂਦਾ ਹੈ।

Published by: ਗੁਰਵਿੰਦਰ ਸਿੰਘ

ਇਹ ਇੱਕ ਤਰ੍ਹਾਂ ਦਾ ਡੀਟੌਕਸ ਡ੍ਰਿੰਕ ਹੈ ਜਿਸ ਨੂੰ ਪੀਣ ਨਾਲ ਪੇਟ ਵਿਚਲੀ ਗੰਦਗੀ ਸਾਫ ਹੁੰਦੀ ਹੈ।

ਇਸ ਦੇ ਨਾਲ ਬਲੱਡ ਸ਼ੂਗਰ ਕਾਬੂ ਵਿੱਚ ਰਹਿੰਦਾ ਹੈ ਤੇ ਸ਼ੂਗਰ ਵਾਲੇ ਮਰੀਜ਼ਾਂ ਲਈ ਵੀ ਇਹ ਫ਼ਾਇਦੇਮੰਦ ਹੈ।



ਸਭ ਤੋਂ ਪਹਿਲਾਂ ਹਰੇ ਧਨੀਏ ਦੇ ਪੱਤੀਆਂ ਨੂੰ ਧੋ ਲਏ ਫਿਰ ਪਾਣੀ ਵਿੱਚ ਪਾ ਕੇ ਉਬਾਲੇ ਲਓ ਤੇ ਇਸ ਨੂੰ ਪੀ ਲਓ