ਟਮਾਟਰ ਨੂੰ ਹਰ ਸਬਜ਼ੀ ਵਿੱਚ ਪਾਇਆ ਜਾਂਦਾ ਹੈ ਤੇ ਲੋਕ ਇਸ ਨੂੰ ਸਲਾਦ ਵਿੱਚ ਖਾਣਾ ਵੀ ਪਸੰਦ ਕਰਦੇ ਹਨ।

Published by: ਗੁਰਵਿੰਦਰ ਸਿੰਘ

ਟਮਾਟਰ ਵਿੱਚ ਕੈਲਸ਼ੀਅਮ, ਵਿਟਾਮਿਨ ਸੀ, ਫਾਸਫੋਰਸ, ਪੋਟਾਸ਼ੀਅਮ ਤੇ ਐਂਟੀਇੰਫਲੇਮੇਟਰੀ ਵਰਗੇ ਤੱਤ ਹੁੰਦੇ ਹਨ।

ਜੇ ਟਮਾਟਰ ਜ਼ਿਆਦਾ ਖਾ ਲਈਏ ਤਾਂ ਇਸ ਦੇ ਕੁਝ ਨੁਕਸਾਨ ਵੀ ਹੋ ਸਕਦੇ ਹਨ।

Published by: ਗੁਰਵਿੰਦਰ ਸਿੰਘ

ਟਮਾਟਰ ਖਾਣ ਨਾਲ ਐਸਿਡਿਟੀ ਦੀ ਦਿੱਕਤ ਹੋ ਸਕਦੀ ਹੈ ਜੋ ਕਬਜ਼ ਗੈਸ ਬਣਾਉਂਦੇ ਹਨ।



ਕਿਡਨੀ ਵਿੱਚ ਸਟੋਨ ਦਾ ਖ਼ਤਰਾ ਵੀ ਟਮਾਟਰ ਕਰਕੇ ਬਣਦਾ ਹੈ। ਇਸ ਲਈ ਪਰਹੇਜ਼ ਕਰਨਾ ਚਾਹੀਦਾ

Published by: ਗੁਰਵਿੰਦਰ ਸਿੰਘ

ਟਮਾਟਰ ਨੂੰ ਜ਼ਿਆਦਾ ਖਾਣ ਨਾਲ ਡਾਇਰੀਆ ਦੀ ਦਿੱਕਤ ਹੋ ਸਕਦੀ ਹੈ।

ਜੇ ਤੁਹਾਨੂੰ ਕਿਸੇ ਚੀਜ਼ ਤੋਂ ਐਲਰਜੀ ਹੈ ਤੇ ਬਾਅਦ ਵਿੱਚ ਟਮਾਟਰ ਖਾ ਲਿਆ ਤਾਂ ਐਲਰਜੀ ਰਿਐਕਸ਼ ਹੋ ਸਕਦਾ ਹੈ।

Published by: ਗੁਰਵਿੰਦਰ ਸਿੰਘ

ਜ਼ਿਆਦਾ ਟਮਾਟਰ ਖਾਣ ਨਾਲ ਪੇਟ ਦਰਦ ਦੀ ਦਿੱਕਤ ਹੋ ਸਕਦੀ ਹੈ।



ਜੇ ਟਮਾਟਰ ਖਾਂਦੇ ਹੋ ਤਾਂ ਇਸ ਨੂੰ ਪਕਾ ਕੇ ਖਾਓ ਤੇ ਸਲਾਦ ਵਿੱਚ ਬੀਜ਼ ਕੱਢ ਕੇ ਖਾਓ

Published by: ਗੁਰਵਿੰਦਰ ਸਿੰਘ