ਸਰੋਂ ਦੇ ਤੇਲ੍ਹ ਵਿੱਚ ਮੌਜੂਦ ਓਮੇਗਾ 3 ਫੈਟੀ ਐਸਿਡ ਤੇ ਪ੍ਰੋਟੀਨ ਹੁੰਦਾ ਹੈ।

Published by: ਗੁਰਵਿੰਦਰ ਸਿੰਘ

ਇਹ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਤੇ ਤੇਜ਼ੀ ਨਾਲ ਗ੍ਰੋਥ ਕਰਨ ਵਿੱਚ ਮਦਦ ਕਰਦਾ ਹੈ।

ਇਸ ਵਿੱਚ ਐਂਟੀ ਬੈਕਟੀਰੀਅਲ ਤੇ ਐਂਟੀ ਫੰਗਲ ਗੁਣ ਹੁੰਦੇ ਹਨ।

Published by: ਗੁਰਵਿੰਦਰ ਸਿੰਘ

ਜੋ ਵਾਲ਼ਾਂ ਤੋਂ ਡ੍ਰੈਡਰਫ ਨੂੰ ਦੂਰ ਕਰਦਾ ਹੈ ਤੇ ਖੁਜਲੀ ਵੀ ਘੱਟ ਕਰਦਾ ਹੈ।

ਨਿਯਮਿਤ ਰੂਪ ਵਿੱਚ ਤੇਲ ਲਾਉਣ ਨਾਲ ਵਾਲ਼ ਚਮਕਦਾਰ ਤੇ ਮਜ਼ਬੂਤ ਬਣਦੇ ਹਨ।

ਇਸ ਵਿੱਚ ਬੀਟਾ ਕੈਰੋਟੀਨ ਤੇ ਆਇਰਨ ਹੁੰਦਾ ਹੈ ਜੋ ਵਾਲ਼ਾਂ ਦੀਆਂ ਜੜ੍ਹਾਂ ਨੂੰ ਪੋਸ਼ਣ ਦਿੰਦਾ ਹੈ।



ਇਸ ਵਿੱਚ ਵਿਟਾਮਿਨ ਈ, ਐਂਟੀਆਕਸੀਡੈਂਟ ਤੇ ਮਿਨਰਲ ਹੁੰਦੇ ਹਨ।

Published by: ਗੁਰਵਿੰਦਰ ਸਿੰਘ

ਇਹ ਖੋਪੜੀ ਨੂੰ ਸਿਹਤਮੰਦ ਰੱਖਦੇ ਹਨ ਤੇ ਵਾਲਾਂ ਨੂੰ ਜੜਾਂ ਨੂੰ ਪੋਸ਼ਣ ਦਿੰਦੇ ਹਨ।

Published by: ਗੁਰਵਿੰਦਰ ਸਿੰਘ

ਇਸ ਵਿੱਚ ਨੈਚੂਰਲ ਮਿਨਰਲਸ ਤੇ ਵਿਟਾਮਿਨ ਵਾਲਾਂ ਨੂੰ ਟਾਇਮ ਤੋਂ ਪਹਿਲਾਂ ਸਫੈਦ ਹੋਣ ਤੋਂ ਰੋਕਦੇ ਹਨ।



ਇਹ ਨੈਚੂਰਲ ਕੰਡੀਸ਼ਨਰ ਦੀ ਤਰ੍ਹਾਂ ਕੰਮ ਕਰਦਾ ਹੈ ਤੇ ਵਾਲਾਂ ਨੂੰ ਮੁਲਾਇਮ ਤੇ ਮਜ਼ਬੂਤ ਬਣਾਉਂਦਾ ਹੈ।