ਹੋਲੀ ਖੇਡਣ ਤੋਂ ਪਹਿਲਾਂ ਚਿਹਰੇ ‘ਤੇ ਕੀ ਲਾਉਣਾ ਚਾਹੀਦਾ?

Published by: ਏਬੀਪੀ ਸਾਂਝਾ

ਹੋਲੀ ਦਾ ਤਿਉਹਾਰ ਰੰਗਾਂ ਅਤੇ ਖੁਸ਼ੀਆਂ ਨਾਲ ਭਰਿਆ ਹੋਇਆ ਹੈ

ਹੋਲੀ ਪੂਰੀ ਦੁਨੀਆ ਵਿੱਚ ਮਨਾਏ ਜਾਣ ਨਾਲ ਮਸ਼ਹੂਰ ਤਿਉਹਾਰ ਹੈ

Published by: ਏਬੀਪੀ ਸਾਂਝਾ

ਪਰ ਹੋਲੀ ਦੇ ਰੰਗਾਂ ਨਾਲ ਚਿਹਰੇ ਦਾ ਬੂਰਾ ਹਾਲ ਹੋ ਜਾਂਦਾ ਹੈ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਹੋਲੀ ਖੇਡਣ ਤੋਂ ਪਹਿਲਾਂ ਚਿਹਰੇ ‘ਤੇ ਕੀ ਲਾਉਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਹੋਲੀ ਖੇਡਣ ਤੋਂ ਪਹਿਲਾਂ ਚਿਹਰੇ ‘ਤੇ ਨਾਰੀਅਲ ਤੇਲ ਲਾਉਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਨਾਰੀਅਲ ਤੇਲ ਸਕਿਨ ਨੂੰ ਮੁਸ਼ਚਰਾਈਜ਼ ਕਰਦਾ ਹੈ ਅਤੇ ਰੰਗਾਂ ਦੇ ਅਸਰ ਨੂੰ ਘੱਟ ਕਰਦਾ ਹੈ

Published by: ਏਬੀਪੀ ਸਾਂਝਾ

ਹੋਲੀ ਖੇਡਣ ਤੋਂ ਪਹਿਲਾਂ ਚਿਹਰੇ ‘ਤੇ ਐਲੋਵੇਰਾ ਜੈੱਲ ਲਾਉਣਾ ਚਾਹੀਦਾ ਹੈ, ਇਸ ਨਾਲ ਸਕਿਨ ‘ਤੇ ਹੋਲੀ ਦੇ ਰੰਗਾਂ ਦਾ ਜ਼ਿਆਦਾ ਅਸਰ ਨਹੀਂ ਹੁੰਦਾ ਹੈ

Published by: ਏਬੀਪੀ ਸਾਂਝਾ

ਸਨਸਕ੍ਰੀਨ ਲਾਉਣ ਨਾਲ ਸਕਿਨ ਦਾ ਧੁੱਪ ਤੋਂ ਬਚਾਅ ਹੁੰਦਾ ਹੈ ਅਤੇ ਹੋਲੀ ਦਾ ਰੰਗ ਸਕਿਨ ਤੱਕ ਪਹੁੰਚ ਨਹੀਂ ਪਾਉਂਦਾ ਹੈ

ਇਸ ਤੋਂ ਇਲਾਵਾ ਹੋਲੀ ਖੇਡਣ ਤੋਂ ਪਹਿਲਾਂ ਚਿਹਰੇ ‘ਤੇ ਬਦਾਮ ਦਾ ਤੇਲ ਲਾਉਣਾ ਚਾਹੀਦਾ ਹੈ ਜਿਸ ਨਾਲ ਸਕਿਨ ਮੁਸ਼ਚਰਾਈਜ਼ ਹੁੰਦੀ ਹੈ