ਤੁਹਾਡੀਆਂ ਜੁਰਾਬਾਂ ‘ਚੋਂ ਵੀ ਆਉਂਦੀ ਬਦਬੂ? ਤਾਂ ਜਾਣ ਲਓ ਇਸ ਦਾ ਇਲਾਜ

Published by: ਏਬੀਪੀ ਸਾਂਝਾ

ਜੁਰਾਬਾਂ ਵਿਚੋਂ ਬਦਬੂ ਆਉਣਾ ਕਾਫੀ ਆਮ ਗੱਲ ਹੈ

ਅਜਿਹਾ ਉਦੋਂ ਹੁੰਦਾ ਹੈ, ਜਦੋਂ ਤੁਸੀਂ ਕਾਫੀ ਦਿਨਾਂ ਤੱਕ ਇੱਕ ਹੀ ਜੁਰਾਬਾਂ ਪਾ ਕੇ ਰੱਖਦੇ ਹੋ

ਹਾਲਾਂਕਿ ਜਿਹੜੇ ਲੋਕਾਂ ਨੂੰ ਪਸੀਨਾ ਆਉਂਦਾ ਹੈ, ਉਨ੍ਹਾਂ ਦੀਆਂ ਜੁਰਾਬਾਂ ਤੋਂ ਛੇਤੀ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ

Published by: ਏਬੀਪੀ ਸਾਂਝਾ

ਕੁਝ ਘਰੇਲੂ ਨੁਸਖੇ ਇਸ ਸਮੱਸਿਆ ਵਿੱਚ ਤੁਹਾਡੀ ਪਰੇਸ਼ਾਨੀ ਨੂੰ ਦੂਰ ਕਰ ਸਕਦੇ ਹਨ

Published by: ਏਬੀਪੀ ਸਾਂਝਾ

ਬੇਕਿੰਗ ਸੋਡੀ ਦੀ ਪੋਟਲੀ ਰੱਖਣ ਨਾਲ ਤੁਹਾਡੀਆਂ ਜੁਰਾਬਾਂ ਵਿਚੋਂ ਬਦਬੂ ਆਉਣ ਲੱਗ ਜਾਂਦੀ ਹੈ

ਉੱਥੇ ਹੀ ਸਾਰੀ ਰਾਤ ਬੇਕਿੰਗ ਸੋਡਾ ਛਿੜਕਨ ਨਾਲ ਇਸ ਪਰੇਸ਼ਾਨੀ ਨੂੰ ਘੱਟ ਕੀਤਾ ਜਾ ਸਕਦਾ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਸਪਰੇਅ ਬੋਤਲ ਨਾਲ ਵਿਨੈਗਰ ਅਤੇ ਪਾਣੀ ਦਾ ਮਿਕਸਚਰ ਪਾਉਣ ਨਾਲ ਜੁਰਾਬਾਂ ਤੋਂ ਬਦਬੂ ਨਹੀਂ ਆਉਂਦੀ ਹੈ

Published by: ਏਬੀਪੀ ਸਾਂਝਾ

ਜੁਰਾਬਾਂ ਦੀ ਬਦਬੂ ਘੱਟ ਕਰਨ ਲਈ ਐਂਟੀਫੰਗਲ ਪਾਊਡਰ ਦੀ ਵਰਤੋਂ ਕੀਤੀ ਜਾ ਸਕਦੀ ਹੈ

ਜੁਰਾਬਾਂ ਨੂੰ ਗਰਮ ਪਾਣੀ ਤੇ ਵਿਨੇਗਰ ਦੇ ਮਿਕਸਚਰ ਵਿੱਚ ਡੁਬਾਉਣ ਨਾਲ ਜੁਰਾਬਾਂ ਤੋਂ ਬਦਬੂ ਨਹੀਂ ਆਉਂਦੀ ਹੈ