ਭਾਰਤ ਦੇ ਸ਼ਾਨਦਾਰ ਸਥਾਨ ਜਿਨ੍ਹਾਂ ਨੂੰ ਯੂਨੈਸਕੋ ਵਿਸ਼ਵ ਵਿਰਾਸਤ ਦਾ ਮਿਲਿਆ ਹੈ ਖਿਤਾਬ



ਵਿਸ਼ਵ ਵਿਰਾਸਤ ਦਿਵਸ ਹਰ ਸਾਲ ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਵਿਸ਼ਵ ਦੇ ਸਾਰੇ ਵਿਰਸੇ, ਇਤਿਹਾਸ, ਕਲਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਦਾ ਹੈ।



ਯੂਨੈਸਕੋ ਦੀਆਂ 42 ਵਿਸ਼ਵ ਵਿਰਾਸਤੀ ਥਾਵਾਂ ਹਨ, ਅਸੀਂ ਤੁਹਾਨੂੰ ਦੇਸ਼ ਦੀਆਂ ਕੁਝ ਵਿਰਾਸਤੀ ਥਾਵਾਂ ਬਾਰੇ ਦੱਸਾਂਗੇ



ਚੰਪਾਨੇਰ-ਪਾਵਾਗੜ੍ਹ ਪੁਰਾਤੱਤਵ ਪਾਰਕ ਗੁਜਰਾਤ ਦੇ ਪੰਚਮਹਾਲ ਪਹਾੜਾਂ ਦੇ ਨੇੜੇ ਮੌਜੂਦ ਹੈ ਜੋ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਹੈ, ਇੱਥੇ ਤੁਹਾਨੂੰ ਹਿੰਦੂ ਅਤੇ ਮੁਸਲਿਮ ਆਰਕੀਟੈਕਚਰ ਦੀ ਝਲਕ ਦੇਖਣ ਨੂੰ ਮਿਲੇਗੀ



ਕੇਰਲਾ ਦੇ ਮੱਟਾਨਚੇਰੀ ਪੈਲੇਸ ਨੂੰ ਡੱਚ ਪੈਲੇਸ ਵੀ ਕਿਹਾ ਜਾਂਦਾ ਹੈ, ਇੱਥੇ ਦੇ ਘਰ ਕੇਰਲ ਅਤੇ ਯੂਰਪ ਦੇ ਆਰਕੀਟੈਕਚਰ ਦੇ ਮੁਤਾਬਕ ਬਣਾਏ ਗਏ ਹਨ



ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਵਿੱਚ ਸਥਿਤ ਸ਼ੇਖ ਚਿੱਲੀ ਦਾ ਇਹ ਮਕਬਰਾ ਵਿਸ਼ਵ ਵਿਰਾਸਤ ਦਾ ਅਹਿਮ ਹਿੱਸਾ ਹੈ, ਇਹ ਮਕਬਰਾ ਪਾਰਸੀ ਆਰਕੀਟੈਕਚਰ ਅਨੁਸਾਰ ਬਣਾਇਆ ਗਿਆ ਹੈ



ਪਟੱਦਕੱਲੂ ਮਲਪ੍ਰਭਾ ਨਦੀ ਦੇ ਕਿਨਾਰੇ ਸਥਿਤ ਵਿਸ਼ਵ ਵਿਰਾਸਤ ਸਥਾਨ ਚਾਲੂਕਿਆ ਸਾਮਰਾਜ ਨਾਲ ਸਬੰਧਤ ਹੈ। ਇਸ ਨੂੰ ਰਕਤਪੁਰਾ ਵੀ ਕਿਹਾ ਜਾਂਦਾ ਹੈ



ਕਾਕਤੀਆ ਰੁਦਰੇਸ਼ਵਰ (ਰਾਮੱਪਾ) ਮੰਦਿਰ ਤੇਲੰਗਾਨਾ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਇੱਕ ਪ੍ਰਾਚੀਨ ਮੰਦਰ ਹੈ। ਇਹ ਮੰਦਿਰ ਇੱਕ ਤਾਰੇ ਦੀ ਸ਼ਕਲ ਵਿੱਚ ਬਣਿਆ ਇੱਕ ਸ਼ਾਨਦਾਰ ਮੰਦਿਰ ਹੈ



Thanks for Reading. UP NEXT

Home Tips: ਬਿਨਾਂ AC ਜਾਂ ਕੂਲਰ ਦੇ ਗਰਮੀਆਂ ਵਿੱਚ ਆਪਣੇ ਘਰ ਨੂੰ ਠੰਡਾ ਰੱਖਣ ਲਈ ਅਪਣਾਓ ਇਹ ਟ੍ਰਿਕਸ

View next story