ਹੋਲੀ ‘ਤੇ ਲੋਕ ਇਕ-ਦੂਜੇ ਨੂੰ ਰੰਗ ਲਾਉਂਦੇ ਹਨ ਹੋਲੀ ਖੇਡਣ ਵੇਲੇ ਵਾਲਾਂ ਵਿੱਚ ਰੰਗ ਲੱਗ ਜਾਂਦਾ ਹੈ ਜਿਸ ਕਰਕੇ ਵਾਲ ਕਾਫੀ ਡੈਮੇਜ ਹੋ ਜਾਂਦੇ ਹਨ ਅਜਿਹੇ ਵਿੱਚ ਵਾਲਾਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਆਹ ਤਰੀਕੇ ਅਪਣਾਓ ਮਾਈਸ਼ਰਾਈਜ਼ਰ ਨੂੰ ਲੌਕ ਕਰਨ ਵਾਲਾ ਸੀਰਮ ਲਾਓ ਵਾਲਾਂ ਨੂੰ ਕਵਰ ਕਰਨ ਲਈ ਟੋਪੀ ਪਾਓ ਜਾਂ ਕਿਸੇ ਕੱਪੜੇ ਨਾਲ ਸਿਰ ਢੱਕ ਲਓ ਵਾਲਾਂ ਵਿੱਚ ਨਿੰਬੂ ਦਾ ਰਸ ਲਾਓ ਇਸ ਦੇ ਨਾਲ ਹੀ ਤੁਸੀਂ ਨਿੰਬੂ ਦੇ ਰਸ ਵਿੱਚ ਬਦਾਮ ਦਾ ਤੇਲ ਮਿਲਾ ਕੇ ਲਾ ਸਕਦੇ ਹੋ ਵਾਲਾਂ ਵਿੱਚ ਨਾਰੀਅਲ ਦਾ ਤੇਲ ਲਾਓ ਸਰ੍ਹੋਂ ਦਾ ਤੇਲ ਲਾਓ