ਧੁੱਪ ਸਕਿਨ ਦੇ ਲਈ ਨੁਕਸਾਨਦਾਇਕ ਹੁੰਦੀ ਹੈ ਧੁੱਪ ਵਿੱਚ ਸਕਿਨ 'ਤੇ ਟੈਨਿੰਗ ਅਤੇ ਸਨਬਰਨ ਵਰਗੀ ਸਮੱਸਿਆ ਹੋ ਸਕਦੀ ਹੈ ਅਜਿਹੇ ਵਿੱਚ ਧੁੱਪ ਵਿੱਚ ਨਿਕਲਣ ਤੋਂ ਪਹਿਲਾਂ ਸਕਿਨ ਦਾ ਬਚਾਅ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਧੁੱਪ ਵਿੱਚ ਨਿਕਲਣ ਤੋਂ ਪਹਿਲਾਂ ਪਾਣੀ ਜ਼ਰੂਰੀ ਪੀਓ ਪਾਣੀ ਪੀਣ ਨਾਲ ਸਰੀਰ ਦੇ ਨਾਲ-ਨਾਲ ਸਕਿਨ ਵੀ ਹਾਈਡ੍ਰੇਟਿਡ ਰਹੇਗੀ ਧੁੱਪ ਵਿੱਚ ਨਿਕਲਣ ਤੋਂ ਪਹਿਲਾਂ ਬਾਡੀ ਅਤੇ ਫੇਸ ‘ਤੇ ਸਨਸਕ੍ਰੀਨ ਲੋਸ਼ਨ ਜ਼ਰੂਰ ਲਾਓ ਸਨਸਕ੍ਰੀਨ ਲੋਸ਼ਨ ਧੁੱਪ ਦੀਆਂ ਕਿਰਣਾਂ ਤੋਂ ਸਕਿਨ ਨੂੰ ਪ੍ਰੋਟੈਕਟ ਕਰਦਾ ਹੈ ਸਿਰ ਨੂੰ ਧੁੱਪ ਤੋਂ ਬਚਾਉਣ ਲਈ ਟੋਪੀ ਪਾਓ ਜਾਂ ਕੋਈ ਕੱਪੜਾ ਬੰਨ੍ਹ ਲਓ ਪੂਰੀ ਬਾਹਾਂ ਵਾਲੇ ਕੱਪੜੇ ਪਾਓ ਜਿੰਨਾ ਹੋ ਸਕੇ ਧੁੱਪ ਵਿੱਚ ਘੱਟ ਨਿਕਲੋ