ਕੇਲਾ ਖਾਣ ਤੋਂ ਬਾਅਦ ਇਸਦੇ ਛਿਲਕਿਆਂ ਤੋਂ ਲਓ ਆਹ ਕੰਮ...



ਕੀ ਤੁਸੀਂ ਜਾਣਦੇ ਹੋ ਕਿ ਕੇਲੇ ਦੇ ਛਿਲਕੇ ਵੀ ਚਮੜੀ ਲਈ ਘੱਟ ਫਾਇਦੇਮੰਦ ਨਹੀਂ ਹਨ



ਜੇਕਰ ਕੇਲੇ ਦੇ ਛਿਲਕਿਆਂ ਦੀ ਸਹੀ ਵਰਤੋਂ ਕੀਤੀ ਜਾਵੇ, ਤਾਂ ਇਹ ਚਮੜੀ ਦੀ ਜਲਣ ਨੂੰ ਦੂਰ ਕਰਦੇ ਹਨ



ਇਹ ਚਿਹਰੇ ਦੇ ਕਾਲੇ ਘੇਰੇ ਅਤੇ ਦਾਗ-ਧੱਬੇ ਘੱਟ ਕਰਦੇ ਹਨ



ਕੇਲੇ ਦੇ ਛਿਲਕੇ ਦੇ ਅੰਦਰਲੇ ਹਿੱਸੇ ਨੂੰ ਚਿਹਰੇ 'ਤੇ ਰਗੜਿਆ ਜਾ ਸਕਦਾ ਹੈ, ਚਮੜੀ ਦੇ ਮਰੇ ਹੋਏ ਸੈੱਲਾਂ ਨੂੰ ਵੀ ਖਤਮ ਕਰਦਾ ਹੈ



ਇਸ ਵਿਚ ਇਕ ਚੱਮਚ ਦਹੀਂ, ਐਵੋਕਾਡੋ ਅਤੇ ਕੇਲੇ ਦੇ 2 ਟੁਕੜੇ ਮਿਲਾ



ਕੇਲੇ ਦੇ ਛਿਲਕਿਆਂ ਵਿਚ ਵਿਟਾਮਿਨ ਈ ਕੈਪਸੂਲ ਮਿਲਾ ਕੇ ਚਿਹਰੇ 'ਤੇ ਲਗਾਓ



ਕੇਲੇ ਦੇ ਛਿਲਕਿਆਂ ਨੂੰ ਸ਼ਹਿਦ ਵਿਚ ਮਿਲਾ ਕੇ ਚਿਹਰੇ 'ਤੇ ਲਗਾਉਣ ਨਾਲ ਚਮੜੀ ਵਿਚ ਨਿਖਾਰ ਆਉਂਦਾ ਹੈ