ਘਿਓ ਲਾਉਣ ਨਾਲ ਸਾਡੇ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ ਘਿਓ ਨਾਲ ਸਰੀਰ ਦੀ ਮਾਲਿਸ਼ ਕਰਨ ਨਾਲ ਸਿਹਤ ਸਬੰਧੀ ਲਾਭ ਹੁੰਦੇ ਹਨ ਇਸ ਨੂੰ ਪਾਰੰਪਰਿਕ ਚਿਕਿਤਸਾ ਵੀ ਮੰਨਿਆ ਜਾਂਦਾ ਹੈ ਹਰਬਲ ਦਵਾਈਆਂ ਵਿੱਚ ਵੀ ਘਿਓ ਦੀ ਵਰਤੋਂ ਕੀਤੀ ਜਾਂਦੀ ਹੈ ਪੈਰਾਂ ਦੀਆਂ ਅੱਡੀਆਂ ਦੇ ਜ਼ਖ਼ਮ ਭਰਨ ਲਈ ਘਿਓ ਲਾਓ ਸਕਿਨ ਨੂੰ ਅੰਦਰ ਤੋਂ ਹਾਈਡ੍ਰੇਟ ਰੱਖਦਾ ਹੈ ਫਟੀਆਂ ਹੋਈਆਂ ਅੱਡੀਆਂ ‘ਤੇ ਪਕਾ ਕੇ ਘਿਓ ਲਾਓ ਤਲਵਿਆਂ ‘ਤੇ ਘਿਓ ਲਾਉਣ ਨਾਲ ਬਲੱਡ ਸਰਕੂਲੇਸ਼ਨ ਠੀਕ ਰਹਿੰਦਾ ਹੈ ਘਿਓ ਦੀ ਮਾਲਿਸ਼ ਕਰਨ ਨਾਲ ਚੰਗੀ ਨੀਂਦ ਆਉਂਦੀ ਹੈ ਤਲਵਾ ‘ਤੇ ਘਿਓ ਲਾਉਣ ਨਾਲ ਐਸੀਡਿਟੀ ਅਤੇ ਬਲੋਟਿੰਗ ਦੀ ਸਮੱਸਿਆ ਦੂਰ ਹੁੰਦੀ ਹੈ