ਜ਼ਿਆਦਾਤਰ ਲੋਕਾਂ ਨੂੰ ਦੁੱਧ ਵਾਲੀ ਚਾਹ ਪਸੰਦ ਹੁੰਦੀ ਹੈ ਬਹੁਤ ਘੱਟ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਕਾਲੀ ਚਾਹ ਪਸੰਦ ਹੁੰਦੀ ਹੈ ਦੁੱਧ ਵਾਲੀ ਚਾਹ ਦੇ ਮੁਕਾਬਲੇ ਕਾਲੀ ਚਾਹ ਫਾਇਦੇਮੰਦ ਹੁੰਦੀ ਹੈ ਕਾਲੀ ਚਾਹ ਹਾਰਟ ਹੈਲਥ ਦੇ ਲਈ ਚੰਗੀ ਹੁੰਦੀ ਹੈ ਕਾਲੀ ਚਾਹ ਇਮਿਊਨ ਸਿਸਟਮ ਸਟ੍ਰਾਂਗ ਕਰਦੀ ਹੈ ਇਸ ਤੋਂ ਇਲਾਵਾ ਜਿਹੜੇ ਲੋਕ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨਾਲ ਜੂਝ ਰਹੇ ਹਨ ਉਨ੍ਹਾਂ ਲੋਕਾਂ ਦੇ ਲਈ ਕਾਲੀ ਚਾਹ ਫਾਇਦੇਮੰਦ ਹੈ ਦੁੱਧ ਵਾਲੀ ਚਾਹ ਤੋਂ ਕਬਜ਼ ਦੀ ਸਮੱਸਿਆ ਹੋ ਸਕਦੀ ਹੈ ਇਸ ਦੇ ਨਾਲ ਹੀ ਨੀਂਦ ਵਿੱਚ ਵੀ ਕਮੀ ਆਉਂਦੀ ਹੈ