ਅੱਜ-ਕੱਲ੍ਹ ਪਲੇ ਸਟੋਰ 'ਤੇ ਕਈ ਐਪਲੀਕੇਸ਼ਨ ਉਪਲਬਧ ਹਨ, ਜਿਨ੍ਹਾਂ ਨੂੰ ਔਰਤਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤਾ ਗਿਆ ਹੈ



ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਐਪਸ ਅਤੇ ਗੈਜੇਟਸ ਬਾਰੇ ਦੱਸਣ ਜਾ ਰਹੇ ਹਾਂ



ਇਸ ਸੂਚੀ 'ਚ ਪਹਿਲਾ ਨਾਂ 112 ਇੰਡੀਆ ਐਪ ਦਾ ਹੈ। ਇਹ ਐਪ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ



ਇਸ ਸੂਚੀ ਵਿੱਚ ਦੂਜਾ ਨਾਮ ਹੈ BSafe – Never Walk Alone ਐਪ , ਇਸ ਐਪ 'ਚ ਕਈ ਸੇਫਟੀ ਫੀਚਰਸ ਦਿੱਤੇ ਗਏ ਹਨ, ਜਿਨ੍ਹਾਂ ਨੂੰ ਐਮਰਜੈਂਸੀ 'ਚ ਇਸਤੇਮਾਲ ਕੀਤਾ ਜਾ ਸਕਦਾ ਹੈ



ਸੁਰੱਖਿਆ ਦੇ ਨਜ਼ਰੀਏ ਤੋਂ ਔਰਤਾਂ ਲਈ ਪੇਪਰ ਸਪਰੇਅ ਪਿਸਤੌਲ ਬਹੁਤ ਵਧੀਆ ਵਿਕਲਪ ਹੈ



ਇਹ ਇੱਕ ਛੋਟੀ ਟਾਰਚ ਹੈ ਜੋ ਨਾ ਸਿਰਫ਼ ਇੱਕ ਆਮ ਟਾਰਚ ਵਾਂਗ ਰੋਸ਼ਨੀ ਦਿੰਦੀ ਹੈ, ਸਗੋਂ ਸਾਹਮਣੇ ਵਾਲੇ ਵਿਅਕਤੀ ਨੂੰ ਬਿਜਲੀ ਦਾ ਝਟਕਾ ਵੀ ਦੇ ਸਕਦੀ ਹੈ



1091 ਔਰਤਾਂ ਦਾ ਹੈਲਪਲਾਈਨ ਨੰਬਰ ਹੈ। ਤੁਸੀਂ ਇਸ ਨੰਬਰ 'ਤੇ ਕਾਲ ਕਰਕੇ ਮਦਦ ਮੰਗ ਸਕਦੇ ਹੋ



ਜੇਕਰ ਤੁਸੀਂ ਟਰੇਨ 'ਚ ਸਫਰ ਕਰ ਰਹੇ ਹੋ ਤਾਂ 182 ਨੰਬਰ ਤੁਹਾਡੇ ਲਈ ਫਾਇਦੇਮੰਦ ਹੋਵੇਗਾ