ਬਿਨਾਂ ਤੇਲ ਤੋਂ ਇਦਾਂ ਬਣਾਓ ਸਮੌਸੇ

Published by: ਜਸਵੀਰ ਕੌਰ

ਕੀ ਤੁਹਾਨੂੰ ਵੀ ਸਮੋਸਾ ਖਾਣਾ ਪਸੰਦ ਹੈ, ਤਾਂ ਬਿਨਾਂ ਤੇਲ ਤੋਂ ਬਣਾਓ ਸੁਆਦ ਅਤੇ ਹੈਲਥੀ ਸਮੋਸਾ

Published by: ਜਸਵੀਰ ਕੌਰ

ਇੱਕ ਕੱਪ ਕਣਕ ਦਾ ਆਟਾ
ਇੱਕ ਚਮਚ ਅਜਵਾਇਣ
2 ਚਮਚ ਘਿਓ ਜਾਂ ਆਲਿਵ ਆਇਲ
ਸੁਆਦ ਮੁਤਾਬਕ ਨਮਕ
ਲੋੜ ਮੁਤਾਬਕ ਪਾਣੀ

Published by: ਜਸਵੀਰ ਕੌਰ

3 ਆਲੂ ਮੈਸ਼ ਕੀਤੇ ਹੋਏ
ਅੱਧਾ ਕੱਪ ਉਬਲੇ ਹਰੇ ਮਟਰ
1 ਚਮਚ ਜੀਰਾ ਪਾਊਡਰ
ਅੱਧਾ ਚਮਚ ਅਮਚੂਰ ਪਾਊਡਰ

Published by: ਜਸਵੀਰ ਕੌਰ

ਅੱਧਾ ਚਮਚ ਲਾਲ ਮਿਰਚ ਪਾਊਡਰ
1 ਚੁਟਕੀ ਹਿੰਗ ਸੁਆਦ ਮੁਤਾਬਕ
1 ਚਮਚ ਤੇਲ (ਤੜਕੇ ਦੇ ਲਈ)

Published by: ਜਸਵੀਰ ਕੌਰ

ਕਣਕ ਦੇ ਆਟੇ ਵਿੱਚ ਅਜਵਾਇਣ, ਨਮਕ ਅਤੇ ਘਿਓ ਮਿਲਾ ਕੇ ਥੋੜਾ-ਥੋੜਾ ਪਾਣੀ ਪਾ ਕੇ ਸਖ਼ਤ ਆਟਾ ਗੁੰਨ ਲਓ। ਇਸ ਦੇ ਨਾਲ ਹੀ 15 ਮਿੰਟ ਲਈ ਢੱਕ ਕੇ ਰੱਖ ਦਿਓ

Published by: ਜਸਵੀਰ ਕੌਰ

ਇੱਕ ਪੈਨ ਵਿੱਚ ਥੋੜਾ ਤੇਲ ਗਰਮ ਕਰੋ, ਉਸ ਵਿੱਚ ਹਿੰਗ ਅਤੇ ਜੀਰਾ ਪਾਓ।

Published by: ਜਸਵੀਰ ਕੌਰ

ਫਿਰ ਮੈਸ਼ ਕੀਤੇ ਹੋਏ ਆਲੂ, ਮਟਰ ਅਤੇ ਸਾਰੇ ਮਸਾਲੇ ਪਾ ਕੇ 2-3 ਮਿੰਟ ਲਈ ਭੁੰਨ ਲਓ

Published by: ਜਸਵੀਰ ਕੌਰ

ਆਟੇ ਦੀ ਲੋਈ ਲੈਕੇ ਬੇਲੋ, ਤ੍ਰਿਕੋਣ ਆਕਾਰ ਵਿੱਚ ਸਮੋਸੇ ਬਣਾਓ ਅਤੇ ਉਸ ਵਿੱਚ ਸਟਫਿੰਗ ਭਰੋ, ਕਿਨਾਰਿਆਂ ਨੂੰ ਪਾਣੀ ਨਾਲ ਚਿਪਕਾ ਕੇ ਬੰਦ ਕਰੋ

Published by: ਜਸਵੀਰ ਕੌਰ

ਸਮੋਸੇ ‘ਤੇ ਹਲਕਾ ਜਿਹਾ ਤੇਲ ਬ੍ਰਸ਼ ਕਰੋ, ਏਅਰ ਫ੍ਰਾਇਰ ਨੂੰ 180 ਡਿਗਰੀ ‘ਤੇ ਪ੍ਰੀਹੀਟ ਕਰੋ, ਫਿਰ ਸਮੋਸੇ ਨੂੰ 15-18 ਮਿੰਟ ਤੱਕ ਪਕਾਓ, ਬਸ ਇੱਕ ਵਾਰ ਉਸ ਨੂੰ ਪਲਟ ਲਓ

Published by: ਜਸਵੀਰ ਕੌਰ