ਚਿਹਰੇ ਤੇ ਬੇਸਣ ਕਿਉਂ ਲਾਉਣਾ ਚਾਹੀਦਾ

Published by: ਜਸਵੀਰ ਕੌਰ

ਸਕਿਨ ਦੇ ਲਈ ਬੇਸਨ ਦੀ ਵਰਤੋਂ ਕਰਨਾ ਫਾਇਦੇਮੰਦ ਸਾਬਤ ਹੋ ਸਕਦਾ ਹੈ

Published by: ਜਸਵੀਰ ਕੌਰ

ਬੇਸਣ ਵਿੱਚ ਮੌਜੂਦ ਐਂਟੀ ਬੈਕਟੀਰੀਅਲ ਗੁਣ ਮੁਹਾਂਸਿਆਂ ਤੋਂ

Published by: ਜਸਵੀਰ ਕੌਰ

ਰਾਹਤ ਦਿਲਾਉਣ ਵਿੱਚ ਮਦਦ ਕਰ ਸਕਦੇ ਹਨ

Published by: ਜਸਵੀਰ ਕੌਰ

ਰੋਜ਼ ਸਕਿਨ ‘ਤੇ ਬੇਸਣ ਦੀ ਵਰਤੋਂ ਕਰਨ ਨਾਲ ਦਾਗ-ਧੱਬੇ ਅਤੇ ਕਾਲੇਪਨ ਤੋਂ ਰਾਹਤ ਮਿਲ ਸਕਦੀ ਹੈ

Published by: ਜਸਵੀਰ ਕੌਰ

ਆਇਲੀ ਸਕਿਨ ਦੇ ਲਈ ਬੇਸਣ ਫਾਇਦੇਮੰਦ ਸਾਬਤ ਹੋ ਸਕਦੀ ਹੈ

Published by: ਜਸਵੀਰ ਕੌਰ

ਕਿਉਂਕਿ ਇਹ ਸਕਿਨ ਤੋਂ ਆਇਲ ਹਟਾਉਣ ਵਿੱਚ ਮਦਦਗਾਰ ਹੋ ਸਕਦਾ ਹੈ

Published by: ਜਸਵੀਰ ਕੌਰ

ਜੇਕਰ ਤੁਸੀਂ ਰੋਜ਼ ਬੇਸਣ ਦੀ ਵਰਤੋਂ ਕਰਦੇ ਹੋ

Published by: ਜਸਵੀਰ ਕੌਰ

ਤਾਂ ਇਹ ਤੁਹਾਡੇ ਚਿਹਰੇ ਤੋਂ ਗੰਦਗੀ

Published by: ਜਸਵੀਰ ਕੌਰ

ਅਤੇ ਧੂੜ ਸਾਫ ਕਰਕੇ ਗਲੋਇੰਗ ਸਕਿਨ ਲਿਆਉਂਦਾ ਹੈ

Published by: ਜਸਵੀਰ ਕੌਰ