ਤਰਬੂਜ ਦੇ ਛਿਲਕੇ ਦੀ ਸਬਜੀ ਕਿਵੇਂ ਬਣਦੀ ਹੈ?

ਤਰਬੂਜ ਖਾਣ ਤੋਂ ਬਾਅਦ ਛਿਲਕੇ ਨੂੰ ਅਕਸਰ ਲੋਕ ਸੁੱਟ ਦਿੰਦੇ ਹਨ

Published by: ਜਸਵੀਰ ਕੌਰ

ਪਰ ਤਰਬੂਜ ਦੇ ਚਿੱਟੇ ਹਿੱਸੇ ਨਾਲ ਸੁਆਦ ਸਬਜੀ ਬਣਾਈ ਜਾ ਸਕਦੀ ਹੈ

Published by: ਜਸਵੀਰ ਕੌਰ

ਸਭ ਤੋਂ ਪਹਿਲਾਂ ਛਿਲਕੇ ਦੀ ਹਰੀ ਬਾਹਰੀ ਪਰਤ ਨੂੰ ਚੰਗੀ ਤਰ੍ਹਾਂ ਛਿੱਲ ਲਓ

Published by: ਜਸਵੀਰ ਕੌਰ

ਹੁਣ ਚਿੱਟੇ ਹਿੱਸੇ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਲਓ

Published by: ਜਸਵੀਰ ਕੌਰ

ਕੜਾਹੀ ਵਿੱਚ ਤੇਲ ਗਰਮ ਕਰਕੇ ਜੀਰਾ ਅਤੇ ਆਪਣੀ ਪਸੰਦ ਦੇ ਮਸਾਲਿਆਂ ਦਾ ਤੜਕਾ ਲਾਓ

Published by: ਜਸਵੀਰ ਕੌਰ

ਇਸ ਵਿੱਚ ਕਟੇ ਹੋਏ ਤਰਬੂਜ ਦੇ ਛਿਲਕੇ ਪਾ ਕੇ ਚੰਗੀ ਤਰ੍ਹਾਂ ਮਿਲਾਓ, ਹੁਣ ਹਲਦੀ, ਲਾਲ ਮਿਰਚ, ਧਨੀਆ ਪਾਊਡਰ ਅਤੇ ਨਮਕ ਪਾਓ

Published by: ਜਸਵੀਰ ਕੌਰ

ਥੋੜੀ ਦੇਰ ਢੱਕ ਕੇ ਪਕਾਉਣ ਨਾਲ ਛਿਲਕਾ ਨਰਮ ਹੋ ਜਾਂਦਾ ਹੈ

Published by: ਜਸਵੀਰ ਕੌਰ

ਸੁਆਦ ਵਧਾਉਣ ਦੇ ਲਈ ਇਸ ਵਿੱਚ ਅਮਚੂਰ ਜਾਂ ਥੋੜਾ ਨਿੰਬੂ ਦਾ ਰਸ ਪਾਇਆ ਜਾ ਸਕਦਾ ਹੈ

Published by: ਜਸਵੀਰ ਕੌਰ

ਤਿਆਰ ਸਬਜੀ ਨੂੰ ਰੋਟੀ ਜਾਂ ਪਰੌਂਠੇ ਦੇ ਨਾਲ ਗਰਮ-ਗਰਮ ਪਰੋਸੇ

Published by: ਜਸਵੀਰ ਕੌਰ