ਖਾਣੇ ਤੋਂ ਤੁਰੰਤ ਬਾਅਦ ਕਿਉਂ ਨਹੀਂ ਲੇਟਣਾ ਚਾਹੀਦਾ?

Published by: ਜਸਵੀਰ ਕੌਰ

ਖਾਣਾ ਖਾਣ ਤੋਂ ਤੁਰੰਤ ਬਾਅਦ ਲੇਟਣ ਦੀ ਆਦਤ ਨਾਲ ਪਾਚਨ ਨਾਲ ਜੁੜੀ ਪਰੇਸ਼ਾਨੀ ਹੋ ਸਕਦੀ ਹੈ

Published by: ਜਸਵੀਰ ਕੌਰ

ਖਾਣਾ ਖਾਣ ਤੋਂ ਬਾਅਦ ਸਰੀਰ ਪਾਚਨ ਦੀ ਪ੍ਰਕਿਰਿਆ ਸ਼ੁਰੂ ਕਰਦਾ ਹੈ

Published by: ਜਸਵੀਰ ਕੌਰ

ਤੁਰੰਤ ਲੇਟਣ ਨਾਲ ਕੁਝ ਲੋਕਾਂ ਨੂੰ ਛਾਤੀ ਵਿੱਚ ਸਾੜ ਜਾਂ ਐਸਿਡ ਰਿਫਲੈਕਸ ਦੀ ਸਮੱਸਿਆ ਹੋ ਸਕਦੀ ਹੈ

Published by: ਜਸਵੀਰ ਕੌਰ

ਲੇਟਨ ‘ਤੇ ਪੇਟ ਦਾ ਐਸਿਡ ਉੱਪਰ ਵੱਲ ਅਤੇ ਆਉਣ ਦੀ ਸੰਭਾਵਨਾ ਵੱਧ ਸਕਦੀ ਹੈ

Published by: ਜਸਵੀਰ ਕੌਰ

ਖਾਸ ਕਰਕੇ ਭਾਰੀ ਅਤੇ ਮਸਾਲੇਦਾਰ ਖਾਣਾ ਖਾਣ ਤੋਂ ਬਾਅਦ ਇਹ ਪਰੇਸ਼ਾਨੀ ਜ਼ਿਆਦਾ ਮਹਿਸੂਸ ਹੋ ਸਕਦੀ ਹੈ, ਖਾਣੇ ਤੋਂ ਬਾਅਦ ਕੁਝ ਦੇਰ ਸਿੱਧੇ ਬੈਠਣਾ ਬਿਹਤਰ ਹੈ

Published by: ਜਸਵੀਰ ਕੌਰ

ਹਲਕੀ ਸੈਰ ਵੀ ਖਾਣਾ ਪਚਾਉਣ ਅਤੇ ਸਰੀਰ ਨੂੰ ਐਕਟਿਵ ਰੱਖਣ ਵਿੱਚ ਮਦਦ ਕਰ ਸਕਦੀ ਹੈ

Published by: ਜਸਵੀਰ ਕੌਰ

ਰਾਤ ਨੂੰ ਖਾਣਾ ਖਾਣੇ ਅਤੇ ਸੌਣ ਦੇ ਵਿੱਚ ਕਰੀਬ 2 ਤੋਂ 3 ਘੰਟੇ ਦਾ ਫਰਕ ਰੱਖਣਾ ਆਮਤੌਰ ‘ਤੇ ਬਿਹਤਰ ਮੰਨਿਆ ਜਾਂਦਾ ਹੈ

Published by: ਜਸਵੀਰ ਕੌਰ

ਜੇਕਰ ਵਾਰ-ਵਾਰ ਛਾਤੀ ਵਿੱਚ ਸਾੜ ਜਾਂ ਖੱਟੀ ਡਕਾਰ ਦੀ ਸਮੱਸਿਆ ਹੁੰਦੀ ਹੈ ਤਾਂ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ

Published by: ਜਸਵੀਰ ਕੌਰ

ਇਸ ਕਰਕੇ ਖਾਣਾ ਖਾਣ ਤੋਂ ਤੁਰੰਤ ਬਾਅਦ ਬਿਸਤਰ ‘ਤੇ ਜਾਣ ਦੀ ਬਜਾਏ ਕੁਝ ਸਮੇਂ ਸਿੱਧਾ ਰਹਿਣਾ ਬਿਹਤਰ ਹੈ

Published by: ਜਸਵੀਰ ਕੌਰ