ਬਹੀ ਚੌਲਾਂ ਨਾਲ ਬਣਾਓ ਆਹ ਟੇਸਟੀ ਨਾਸ਼ਤਾ

Published by: ਜਸਵੀਰ ਕੌਰ

ਜੇਕਰ ਰਾਤ ਦੇ ਚੌਲ ਬੱਚ ਗਏ ਹਨ ਤਾਂ ਉਨ੍ਹਾਂ ਨੂੰ ਸੁੱਟਣ ਦੀ ਥਾਂ ਬਣਾਓ ਟੇਸਟੀ ਨਾਸ਼ਤਾ

Published by: ਜਸਵੀਰ ਕੌਰ

ਇਸ ਦੇ ਲਈ ਚੌਲਾਂ ਨੂੰ ਚੰਗੀ ਤਰ੍ਹਾਂ ਮੈਸ਼ ਕਰਕੇ ਉਸ ਵਿੱਚ ਬੇਸਣ ਮਿਲਾਓ

Published by: ਜਸਵੀਰ ਕੌਰ

ਇਸ ਵਿੱਚ ਬਰੀਕ ਕੱਟੀ ਹੋਈ ਹਰੀ ਮਿਰਚ, ਪਿਆਜ, ਧਨੀਆ ਅਤੇ ਸੁਆਦ ਦੇ ਮੁਤਾਬਕ ਨਮਕ ਪਾਓ

Published by: ਜਸਵੀਰ ਕੌਰ

ਚਾਹੋ ਤਾਂ ਉਸ ਵਿੱਚ ਥੋੜੀ ਲਾਲ ਮਿਰਚ ਅਤੇ ਜੀਰਾ ਵੀ ਮਿਲਾ ਸਕਦੇ ਹੋ

Published by: ਜਸਵੀਰ ਕੌਰ

ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਥੋੜਾ ਪਾਣੀ ਪਾਓ ਅਤੇ ਗਾੜ੍ਹਾ ਬੈਟਰ ਤਿਆਰ ਕਰੋ

Published by: ਜਸਵੀਰ ਕੌਰ

ਹੁਣ ਤਵੇ ਤੇ ਥੋੜਾ ਤੇਲ ਲਾ ਕੇ ਬੈਟਰ ਨੂੰ ਛੋਟੇ ਚੀਲੇ ਦੀ ਤਰ੍ਹਾਂ ਫੈਲਾਓ

Published by: ਜਸਵੀਰ ਕੌਰ

ਦੋਹਾਂ ਪਾਸਿਓਂ ਸੌਹਣਾ ਅਤੇ ਕੁਰਕੁਰਾ ਹੋਣ ਤੱਕ ਇਸ ਨੂੰ ਸੇਕੋ

Published by: ਜਸਵੀਰ ਕੌਰ

ਇਸ ਨੂੰ ਹਰੀ ਚਟਨੀ, ਦਹੀ ਜਾਂ ਟਮਾਟਰ ਦੀ ਚਟਨੀ ਨਾਲ ਪਰੋਸੋ

Published by: ਜਸਵੀਰ ਕੌਰ

ਧਿਆਨ ਰੱਖੋ ਕਿ ਚੌਲ ਜ਼ਿਆਦਾ ਸਮੇਂ ਤੱਕ ਫਰਿੱਜ ਵਿੱਚ ਰੱਖੇ ਹੋਣ

Published by: ਜਸਵੀਰ ਕੌਰ