ਪਾਣੀ ਵਿੱਚ ਉਂਗਲਾ ਕਿਉਂ ਸੁੰਗੜ ਜਾਂਦੀਆਂ?

Published by: ਜਸਵੀਰ ਕੌਰ

ਪਾਣੀ ਵਿੱਚ ਕੁਝ ਦੇਰ ਰਹਿਣ ਤੋਂ ਬਾਅਦ ਉਂਗਲਾਂ ਸੁੰਗੜ ਜਾਂਦੀਆਂ ਨੇ

Published by: ਜਸਵੀਰ ਕੌਰ

ਇਹ ਬਦਲਾਅ ਖਾਸਤੌਰ ‘ਤੇ ਹੱਥਾਂ ਅਤੇ ਪੈਰਾਂ ਦੀਆਂ ਉਂਗਲੀਆਂ ਵਿੱਚ ਦਿਖਦਾ ਹੈ

Published by: ਜਸਵੀਰ ਕੌਰ

ਇਸ ਦਾ ਸਬੰਧ ਨਰਵਸ ਸਿਸਟਮ ਨਾਲ ਹੁੰਦਾ ਹੈ

Published by: ਜਸਵੀਰ ਕੌਰ

ਪਾਣੀ ਵਿੱਚ ਰਹਿਣ ਨਾਲ ਸਕਿਨ ਦੇ ਥੱਲ੍ਹੇ ਛੋਟੀ ਬਲੱਡ ਵੈਸਲਸ ਸੁੰਘੜ ਜਾਂਦੀ ਹੈ

Published by: ਜਸਵੀਰ ਕੌਰ

ਇਸ ਨਾਲ ਸਕਿਨ ਦੀ ਸਤ੍ਹਾ ਥੋੜੀ ਸੁੰਘੜ ਜਾਂਦੀ ਹੈ

Published by: ਜਸਵੀਰ ਕੌਰ

ਇਸ ਕਰਕੇ ਉੰਗਲੀਆਂ ‘ਤੇ ਝੁਰੜੀਆਂ ਦਿਖਾਈ ਦਿੰਦੀਆਂ ਹਨ, ਇਹ ਸਰੀਰ ਦੀ ਸਮਾਨ ਪ੍ਰਤੀਕਿਰਿਆ ਹੈ

Published by: ਜਸਵੀਰ ਕੌਰ

ਪਾਣੀ ਤੋਂ ਬਾਹਰ ਆਉਣ ਤੋਂ ਬਾਅਦ ਸਕਿਨ ਹੌਲੀ ਹੌਲੀ ਆਮ ਹੋ ਜਾਂਦੀ ਹੈ

Published by: ਜਸਵੀਰ ਕੌਰ

ਹਰ ਵਿਅਕਤੀ ਵਿੱਚ ਉੰਗਲੀਆਂ ਦਾ ਸੁੰਘੜਨਾ ਆਮ ਗੱਲ ਹੈ

Published by: ਜਸਵੀਰ ਕੌਰ

ਇਸ ਕਰਕੇ ਚਿੰਤਾ ਕਰਨ ਦੀ ਲੋੜ ਨਹੀਂ ਹੈ

Published by: ਜਸਵੀਰ ਕੌਰ