ਕੁੜੀ ਜਾਂ ਮੁੰਡਾ? ਕੌਣ ਨਿਭਾਉਂਦਾ ਸੱਚੀ ਦੋਸਤੀ

ਸੱਚੀ ਦੋਸਤੀ ਨੂੰ ਸਿਰਫ ਕੁੜੀ ਜਾਂ ਮੁੰਡੇ ਦੇ ਅਧਾਰ ‘ਤੇ ਤੈਅ ਨਹੀਂ ਕੀਤਾ ਜਾ ਸਕਦਾ ਹੈ

Published by: ਜਸਵੀਰ ਕੌਰ

ਚੰਗੀ ਦੋਸਤੀ ਦੀ ਨੀਂਹ ਭਰੋਸੇ, ਸਨਮਾਨ ਅਤੇ ਇੱਕ-ਦੂਜੇ ਦੀ ਸਮਝ ‘ਤੇ ਟਿਕੀ ਹੁੰਦੀ ਹੈ

Published by: ਜਸਵੀਰ ਕੌਰ

ਸੱਚਾ ਦੋਸਤ ਮੁਸ਼ਕਿਲ ਸਮੇਂ ਵਿੱਚ ਸਾਥ ਦੇਣ ਦੀ ਪੂਰੀ ਕੋਸ਼ਿਸ਼ ਕਰਦਾ ਹੈ

Published by: ਜਸਵੀਰ ਕੌਰ

ਦੋਸਤੀ ਵਿੱਚ ਇੱਕ-ਦੂਜੇ ਦੀ ਗੱਲ ਸੁਣਨਾ ਅਤੇ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ

Published by: ਜਸਵੀਰ ਕੌਰ

ਕੁੜੀ ਅਤੇ ਮੁੰਡੇ ਦੋਵੇਂ ਹੀ ਡੂੰਘੀ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੀ ਦੋਸਤੀ ਨਿਭਾ ਸਕਦੇ ਹਨ

Published by: ਜਸਵੀਰ ਕੌਰ

ਦੋਸਤੀ ਦੀ ਮਜਬੂਤੀ ਵਿਅਕਤੀ ਦੇ ਵਿਵਹਾਰ ਅਤੇ ਰਿਸ਼ਤੇ ਦੇ ਪ੍ਰਤੀ ਉਸ ਦੀ ਸੋਚ ‘ਤੇ ਨਿਰਭਰ ਕਰਦਾ ਹੈ

Published by: ਜਸਵੀਰ ਕੌਰ

ਕਿਸੇ ਦੋਸਤੀ ਵਿੱਚ ਸਨਮਾਨ ਅਤੇ ਭਰੋਸਾ ਨਾ ਹੋਵੇ

Published by: ਜਸਵੀਰ ਕੌਰ

ਤਾਂ ਰਿਸ਼ਤਾ ਲੰਬੇ ਸਮੇਂ ਤੱਕ ਮਜ਼ਬੂਤ ਰਹਿਣਾ ਮੁਸ਼ਕਿਲ ਹੋ ਜਾਂਦਾ ਹੈ

Published by: ਜਸਵੀਰ ਕੌਰ

ਤੁਸੀਂ ਵੀ ਆਪਣੀ ਦੋਸਤੀ ਇਦਾਂ ਮਜਬੂਤ ਰੱਖ ਸਕਦੇ ਹੋ

Published by: ਜਸਵੀਰ ਕੌਰ