ਘਰ 'ਚ ਇਦਾਂ ਬਣਾਓ ਸੋਇਆ ਚਾਪ

Published by: ਜਸਵੀਰ ਕੌਰ

ਸੋਇਆ ਚਾਪ ਨੂੰ ਘਰ ਵਿੱਚ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ

Published by: ਜਸਵੀਰ ਕੌਰ

ਇਸ ਦੇ ਲਈ ਸੋਇਆ ਚਾਪ ਸਟਿਕ, ਦਹੀਂ, ਕਰੀਮ ਅਤੇ ਮਸਾਲਿਆਂ ਦੀ ਲੋੜ ਹੁੰਦੀ ਹੈ

Published by: ਜਸਵੀਰ ਕੌਰ

ਸਭ ਤੋਂ ਪਹਿਲਾਂ ਸੋਇਆ ਚਾਪ ਨੂੰ ਕੁਝ ਦੇਰ ਗਰਮ ਪਾਣੀ ਵਿੱਚ ਉਬਾਲ ਕੇ ਨਰਮ ਕਰ ਲਓ, ਇਸ ਤੋਂ ਬਾਅਦ ਪਾਣੀ ਕੱਢ ਕੇ ਚਾਪ ਨੂੰ ਹਲਕਾ ਨਿਚੋੜ ਲਓ

Published by: ਜਸਵੀਰ ਕੌਰ

ਇੱਕ ਬਾਊਲ ਵਿੱਚ ਦਹੀਂ, ਅਦਰਕ-ਲਸਣ ਦਾ ਪੇਸਟ, ਲਾਲ ਮਿਰਚ, ਗਰਮ ਮਸਾਲਾ ਅਤੇ ਨਮਕ ਮਿਲਾਓ

Published by: ਜਸਵੀਰ ਕੌਰ

ਇਸ ਵਿੱਚ ਸੋਇਆ ਚਾਪ ਮਿਲਾ ਕੇ ਚੰਗੀ ਤਰ੍ਹਾਂ ਮੈਰੀਨੇਟ ਕਰੋ

Published by: ਜਸਵੀਰ ਕੌਰ

ਹੁਣ ਇਸੇ ਕੁਝ ਸਮੇਂ ਦੇ ਲਈ ਫਰਿੱਜ ਵਿੱਚ ਰੱਖ ਦਿਓ ਤਾਂ ਕਿ ਮਸਾਲਿਆਂ ਦਾ ਸੁਆਦ ਚੰਗੀ ਤਰ੍ਹਾਂ ਆ ਸਕੋ

Published by: ਜਸਵੀਰ ਕੌਰ

ਮੈਰੀਨੇਟ ਹੋਈ ਚਾਪ ਨੂੰ ਤਵੇ, ਪੈਨ ਜਾਂ ਓਵਨ ਵਿੱਚ ਤੇਲ ਲਾ ਕੇ ਚੰਗੀ ਤਰ੍ਹਾਂ ਸੇਕੋ

Published by: ਜਸਵੀਰ ਕੌਰ

ਉੱਪਰ ਤੋਂ ਮੱਖਣ, ਚਾਟ ਮਸਾਲਾ ਅਤੇ ਨਿੰਬੂ ਦਾ ਰਸ ਪਾ ਕੇ ਸੁਆਦ ਵਧਾਇਆ ਜਾ ਸਕਦਾ ਹੈ

Published by: ਜਸਵੀਰ ਕੌਰ

ਤਿਆਰ ਸੋਇਆ ਚਾਪ ਨੂੰ ਪਿਆਜ, ਚਟਨੀ ਅਤੇ ਸਲਾਦ ਦੇ ਨਾਲ ਗਰਮ ਗਰਮ ਪਰੋਸੋ

Published by: ਜਸਵੀਰ ਕੌਰ