ਕੀ ਸ਼ੂਗਰ ਦੇ ਮਰੀਜ਼ ਰੱਖ ਸਕਦੇ ਨਰਾਤਿਆਂ ਦਾ ਵਰਤ? ਜੇਕਰ ਸਿਹਤ ਮਾਹਰ ਦੀ ਮੰਨੀਏ ਤਾਂ ਕੁਝ ਲੋਕ ਵਰਤ ਰੱਖ ਸਕਦੇ ਹਨ ਪਰ ਇਸ ਦੇ ਲਈ ਜ਼ਰੂਰੀ ਹੈ ਕਿ ਤੁਹਾਡੀ ਬਲੱਡ ਸ਼ੂਗਰ ਕੰਟਰੋਲ ਵਿੱਚ ਹੋਵੇ ਅਜਿਹੇ ਵਿੱਚ 2 ਲੋਕਾਂ ਨੂੰ ਵਰਤ ਰੱਖਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜੋ ਕਿ ਟਾਈਪ 2 ਡਾਈਬਟੀਜ਼ ਤੋਂ ਪੀੜਤ ਹਨ ਇਸ ਦੇ ਨਾਲ ਹੀ ਜਿਹੜੇ ਮਰੀਜ਼ ਇਨਸੂਲਿਨ ਲੈ ਰਹੇ ਹਨ, ਉਨ੍ਹਾਂ ਵੀ ਵਰਤ ਰੱਖਣ ਤੋਂ ਬਚਣਾ ਚਾਹੀਦਾ ਹੈ ਵਰਤ ਰੱਖਣ ਤੋਂ ਪਹਿਲਾਂ ਡਾਕਟਰ ਤੋਂ ਸਲਾਹ ਲਓ ਡਾਕਟਰ ਤੁਹਾਡੀ ਸਿਹਤ ਅਤੇ ਬਲੱਡ ਸ਼ੂਗਰ ਦੀ ਸਥਿਤੀ ਨੂੰ ਦੇਖਦਿਆਂ ਹੋਇਆਂ ਸਹੀ ਸਲਾਹ ਦੇਵੇਗਾ ਵਰਤ ਦੇ ਦੌਰਾਨ ਸੰਤੁਲਿਤ ਆਹਾਰ ਲੈਣਾ ਜ਼ਰੂਰੀ ਹੈ ਤਾਂ ਬਲੱਡ ਸ਼ੂਗਰ ਦੀ ਸਥਿਤੀ ਬਣੀ ਰਹੇ ਤਲੇ ਹੋਏ ਵੱਧ ਮਿੱਠੇ ਜਾਂ ਪ੍ਰੋਸੈਸਡ ਫੂਡ ਤੋਂ ਬਚੋ ਇਸ ਨਾਲ ਤੁਹਾਡਾ ਸ਼ੂਗਰ ਲੈਵਲ ਤੇਜ਼ੀ ਨਾਲ ਵੱਧ ਸਕਦਾ ਹੈ