ਜਾਣ ਲਓ ਅਰੰਡੀ ਦੇ ਤੇਲ ਦੇ ਫਾਇਦੇ

ਆਯੁਰਵੇਦ ਵਿੱਚ ਅਰੰਡੀ ਦਾ ਤੇਲ ਕਾਫੀ ਫਾਇਦੇਮੰਦ ਅਤੇ ਖਾਸ ਮੰਨਿਆ ਜਾਂਦਾ ਹੈ



ਦਰਅਸਲ, ਇਸ ਤੇਲ ਵਿੱਚ ਕਈ ਐਂਟੀ-ਇਨਫਲੇਮੇਂਟਰੀ ਅਤੇ ਐਂਟੀ ਬੈਕਟੀਰੀਅਲ ਤੱਤ ਹੁੰਦੇ ਹਨ



ਇਹ ਤੇਲ ਸਕਿਨ ਨੂੰ ਨਮੀਂ ਦੇਣ ਦੇ ਨਾਲ ਮੁਹਾਂਸਾ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ



ਇਸ ਤੋਂ ਇਲਾਵਾ ਅਰੰਡੀ ਦਾ ਤੇਲ ਵਾਲਾਂ ਨੂੰ ਵੀ ਮਜਬੂਤ ਅਤੇ ਗੌਲਸੀ ਬਣਾਉਂਦਾ ਹੈ



ਇਹ ਤੇਲ ਆਯੁਰਵੈਦਿਕ ਤੇਲ ਹੈ, ਜਿਸ ਨੂੰ ਕਬਜ਼ ਦੀ ਸਮੱਸਿਆ ਨੂੰ ਠੀਕ ਕਰਨ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ



ਇਸ ਤੇਲ ਨੂੰ ਆਯੁਰਵੇਦ ਵਿੱਚ ਬੇਹੱਦ ਖਾਸ ਇਸ ਕਰਕੇ ਵੀ ਮੰਨਿਆ ਜਾਂਦਾ ਹੈ, ਕਿਉਂਕਿ ਇਸ ਨੂੰ ਲਗਾਉਣ ਨਾਲ ਹਰ ਦਰਦ ਅਤੇ ਸੋਜ ਘੱਟ ਹੁੰਦੀ ਹੈ



ਇਮਿਊਨ ਸਿਸਟਮ ਨੂੰ ਮਜਬੂਤ ਕਰਨ ਦੇ ਲਈ ਵੀ ਕੈਸਟਰ ਆਇਲ ਯਾਨੀ ਅਰੰਡੀ ਦਾ ਤੇਲ ਕਾਰਗਰ ਸਾਬਤ ਹੋ ਸਕਦਾ ਹੈ



ਇਸ ਤੇਲ ਨੂੰ ਵਾਲਾਂ ਵਿੱਚ ਲਾਉਣ ਨਾਲ ਡੈਂਡਰਫ ਖਤਮ ਹੋ ਜਾਂਦਾ ਹੈ



ਇਸ ਤੇਲ ਨੂੰ ਵਾਲਾਂ ਵਿੱਚ ਲਾਉਣ ਨਾਲ ਵਾਲਾਂ ਦੀ ਗ੍ਰੋਥ ਬਹੁਤ ਜ਼ਿਆਦਾ ਹੁੰਦੀ ਹੈ