ਇਨ੍ਹਾਂ ਪੰਜ ਤਰੀਕਿਆਂ ਨਾਲ ਵਰਤੋਂ ਬਾਸੀਆਂ ਰੋਟੀਆਂ

ਇਨ੍ਹਾਂ ਪੰਜ ਤਰੀਕਿਆਂ ਨਾਲ ਵਰਤੋਂ ਬਾਸੀਆਂ ਰੋਟੀਆਂ

ਹਰ ਕਿਸੇ ਦੀ ਰਸੋਈ ਵਿੱਚ ਅਕਸਰ ਬਾਸੀਆਂ ਰੋਟੀਆਂ ਹੁੰਦੀਆਂ ਹਨ



ਉੱਥੇ ਹੀ ਅਕਸਰ ਲੋਕ ਰੋਟੀਆਂ ਸੁੱਟ ਦਿੰਦੇ ਹਨ



ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਬਾਸੀਆਂ ਰੋਟੀਆਂ ਦੀ ਕਿਵੇਂ ਵਰਤੋਂ ਕਰ ਸਕਦੇ ਹਾਂ



ਬਾਸੀ ਰੋਟੀ ਨੂੰ ਤੁਸੀਂ ਸਬਜ਼ੀਆਂ ਨਾਲ ਫ੍ਰਾਈ ਕਰਕੇ ਖਾ ਸਕਦੇ ਹੋ



ਬਾਸੀ ਰੋਟੀ ਦਾ ਤੁਸੀਂ ਪੋਹਾ ਬਣਾ ਸਕਦੇ ਹੋ



ਇਸ ਦੇ ਲਈ ਤੁਸੀਂ ਰੋਟੀ ਨੂੰ ਹਲਕਾ ਜਿਹਾ ਦਰਦਰਾ ਕਰਕੇ ਪੋਹੇ ਦੀ ਤਰ੍ਹਾਂ ਖਾ ਸਕਦੇ ਹੋ



ਇਸ ਤੋਂ ਇਲਾਵਾ ਤੁਸੀਂ ਇਸ ਰੋਟੀ ਦਾ ਸੈਂਡਵਿਚ ਵੀ ਬਣਾ ਸਕਦੇ ਹੋ



ਬਾਸੀ ਰੋਟੀ ਨੂੰ ਤੁਸੀਂ ਨੂਡਲਸ ਵਾਂਗ ਕੱਟ ਕੇ ਸਬਜੀਆਂ ਦੇ ਨਾਲ ਪਕਾ ਕੇ ਖਾ ਸਕਦੇ ਹੋ



ਉੱਥੇ ਹੀ ਤੁਸੀਂ ਬਾਸੀ ਰੋਟੀ ਨਾਲ ਪਿੱਜਾ ਵੀ ਬਣਾ ਸਕਦੇ ਹੋ