ਸ਼ਹਿਦ ਵਿੱਚ ਐਂਟੀ ਬੈਕਟੀਰੀਅਲ ਤੇ ਐਂਟੀ ਫੰਗਲ ਵਰਗੇ ਬਹੁਤ ਗੁਣ ਪਾਏ ਜਾਂਦੇ ਹਨ।

Published by: ਗੁਰਵਿੰਦਰ ਸਿੰਘ

ਕੁਝ ਲੋਕ ਸਵੇਰੇ ਉੱਠ ਕੇ ਗਰਮ ਪਾਣੀ ਵਿੱਚ ਸ਼ਹਿਦ ਮਿਲਾਕੇ ਪੀਂਦੇ ਹਨ।

Published by: ਗੁਰਵਿੰਦਰ ਸਿੰਘ

ਗਰਮ ਪਾਣੀ ਵਿੱਚ ਸ਼ਹਿਦ ਮਿਲਾਕੇ ਪਾਣੀ ਪੀਣ ਨਾਲ ਕੁਝ ਦਿੱਕਤਾਂ ਹੋਣ ਲੱਗ ਜਾਂਦੀਆਂ ਹਨ।

ਗਰਮ ਪਾਣੀ ਵਿੱਚ ਸ਼ਹਿਦ ਪਾ ਕੇ ਪੀਣ ਨਾਲ ਐਲਰਜੀ ਹੋ ਸਕਦੀ ਹੈ।

ਗਰਮ ਪਾਣੀ ਵਿੱਚ ਸ਼ਹਿਦ ਪਾ ਕੇ ਪੀਣ ਨਾਲ ਪੇਟ ਸਬੰਧੀ ਦਿੱਕਤਾਂ ਹੋ ਸਕਦੀਆਂ ਹਨ।