ਰੋਟੀ ਖਾਣ ਤੋ ਬਾਅਦ ਹਰੀ ਇਲਾਇਚੀ ਖਾਣ ਨਾਲ ਸਿਹਤ ਲਈ ਬਹੁਤ ਫ਼ਾਇਦੇ ਮਿਲਦੇ ਹਨ। ਇਸ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ।

Published by: ਗੁਰਵਿੰਦਰ ਸਿੰਘ

ਹਰੀ ਇਲਾਇਚੀ ਦੇਖਣ ਵਿੱਚ ਭਾਂਵੇ ਛੋਟੀ ਹੁੰਦੀ ਹੈ ਪਰ ਸਿਹਤ ਲਈ ਇਸ ਦੇ ਫ਼ਾਇਦੇ ਕਿਸੇ ਖ਼ਜ਼ਾਨੇ ਤੋਂ ਘੱਟ ਨਹੀਂ ਹੁੰਦੇ ਹਨ।

ਆਓ ਜਾਣਦੇ ਹਾਂ ਹਰੀ ਇਲਾਇਚੀ ਖਾਣ ਨਾਲ ਸਰੀਰ ਨੂੰ ਕੀ ਫ਼ਾਇਦੇ ਮਿਲਦੇ ਹਨ।



ਹਰੀ ਇਲਾਇਚੀ ਵਿੱਚ ਡਾਇਜੈਸਟਿਵ ਅੰਜਾਇਮ ਹੁੰਦੇ ਹਨ ਜੋ ਪਾਚਨ ਤੰਤਰ ਨੂੰ ਮਜ਼ਬੂਤ ਕਰਦੇ ਹਨ।

ਇਸ ਵੀ ਵਰਤੋਂ ਭਾਰ ਘਟਾਉਣ ਲਈ ਵੀ ਕੀਤੀ ਜਾਂਦੀ ਹੈ ਕਿਉਂਕਿ ਮੇਟਾਬੋਲਿਜ਼ਮ ਤੇਜ਼ ਕਰਦੀ ਹੈ।



ਇਹ ਗੈਸ ਤੇ ਪੇਟ ਦਰਦ ਦੂਰ ਕਰਨ ਦੀ ਸਲਾਹੀਅਤ ਵੀ ਰੱਖਦੀ ਹੈ।

ਹਰੀ ਇਲਾਇਚੀ ਵਿੱਚ ਐਂਚੀ ਬੈਕਟੀਰੀਅਲ ਗੁਣ ਹੁੰਦੇ ਹਨ ਜੋ ਮੂੰਹ ਦੀ ਬਦਬੂ ਨੂੰ ਦੂਰ ਕਰਦੀ ਹੈ।



ਇਸ ਵਿੱਚ ਐਂਟੀ ਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਦੰਦਾਂ ਦੀ ਦਿੱਕਤ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ।

ਇਸ ਵਿੱਚ ਐਂਟੀ ਕੈਂਸਰ ਗੁਣ ਹੁੰਦੇ ਹਨ ਜੋ ਕੈਂਸਰ ਦੇ ਖ਼ਤਰੇ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ।

Published by: ਗੁਰਵਿੰਦਰ ਸਿੰਘ

ਇਹ ਬਲੱਡ ਪ੍ਰੈਸ਼ਰ ਨੂੰ ਕਾਬੂ ਕਰਨ ਵਿੱਚ ਮਦਦ ਕਰਦੀ ਹੈ ਤੇ ਦਿਲ ਦੇ ਰੋਗਾਂ ਤੋਂ ਵੀ ਬਚਾਅ ਕਰਦੀ ਹੈ