ਅਖਰੋਟ ਇੱਕ ਪੋਸ਼ਟਿਕ ਡ੍ਰਾਈ ਫਰੂਟ ਹੈ ਜਿਸ ਨਾਲ ਕਈ ਫ਼ਾਇਦੇ ਮਿਲਦੇ ਹਨ ਪਰ ਇਸ ਦੇ ਕੁਝ ਨੁਕਸਾਨ ਵੀ ਹਨ।

ਜ਼ਿਆਦਾ ਮਾਤਰਾ ਵਿੱਚ ਅਖਰੋਟ ਖਾਣ ਨਾਲ ਭਾਰ ਵਧ ਸਕਦਾ ਹੈ ਕਿਉਂਕਿ ਇਸ ਵਿੱਚ ਕੈਲੋਰੀ ਜ਼ਿਆਦਾ ਹੁੰਦੀ ਹੈ।

ਅਖਰੋਟ ਦੇ ਤੇਲ ਵਿੱਚ ਉੱਚ ਮਾਤਰਾ ਵਿੱਚ ਪੌਲੀਅਨਸੈਚੂਰੇਟੇਡ ਫੈਟਸ ਹੁੰਦੇ ਹਨ ਜੋ ਦਿੱਕਤ ਕਰ ਸਕਦੇ ਹਨ।

ਅਖਰੋਟ ਵਿੱਚ ਟੈਨਿਨ ਹੁੰਦੇ ਹੋ ਜੋ ਕੁਝ ਲੋਕਾਂ ਨੂੰ ਪੇਟ ਦੀ ਦਿੱਕਤ ਪੈਦਾ ਕਰ ਸਕਦੇ ਹਨ।