ਹੀਲਸ ਪਾਉਣ ਤੋਂ ਬਾਅਦ ਪੈਰਾਂ ‘ਚ ਹੋ ਰਿਹਾ ਦਰਦ ਤਾਂ ਕੰਮ ਆਉਣਗੇ ਆਹ ਤਰੀਕੇ

ਕਈ ਔਰਤਾਂ ਆਪਣੀ ਲੁੱਕ ਨੂੰ ਚੰਗਾ ਦਿਖਾਉਣ ਲਈ ਹੀਲਸ ਪਾਉਣ ਪਸੰਦ ਕਰਦੀਆਂ ਹਨ, ਉਨ੍ਹਾਂ ਦੀ ਡ੍ਰੈਸਿੰਗ ਸਟਾਈਲ ਨੂੰ ਨਿਖਾਰ ਦਿੰਦਾ ਹੈ

Published by: ਏਬੀਪੀ ਸਾਂਝਾ

ਹੀਲਸ ਨੂੰ ਵੱਧ ਸਮੇਂ ਤੱਕ ਪਾਉਣ ਨਾਲ ਪੈਰਾਂ ਵਿੱਚ ਭਿਆਨਕ ਦਰਦ ਹੁੰਦਾ ਹੈ

Published by: ਏਬੀਪੀ ਸਾਂਝਾ

ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਪੈਰਾਂ ਵਿੱਚ ਹੀਲਸ ਪਾਉਣ ਤੋਂ ਬਾਅਦ ਦਰਦ ਤੋਂ ਕਿਵੇਂ ਰਾਹਤ ਪਾ ਸਕਦੇ ਹੋ

ਹੀਲਸ ਪਾਉਣ ਤੋਂ ਪਹਿਲਾਂ ਪੈਰਾਂ ਦੀ ਚੰਗੀ ਸਟ੍ਰੈਚਿੰਗ ਅਤੇ ਮਸਾਲ ਕਰ ਲਓ ਜਿਸ ਨਾਲ ਅੱਡੀ ਅਤੇ ਪੰਜੇ ‘ਚ ਚੰਗੀ ਤਰ੍ਹਾਂ ਖਿਚਾਅ ਹੋਵੇਗਾ

Published by: ਏਬੀਪੀ ਸਾਂਝਾ

ਤੁਸੀਂ ਜ਼ਿਆਦਾ ਹੀਲਸ ਨੂੰ ਕੈਰੀ ਨਾ ਕਰਕੇ ਘੱਟ ਹੀਲਸ ਵਾਲੀ ਹੀ ਚੱਪਲ ਪਾਓ

ਹਮੇਸ਼ਾ ਸਿਲੀਕਾਨ ਮੈਟਾਟਾਰਸਲ ਪੈਡ ਵਾਲੀ ਹਾਈ ਹੀਲਸ ਹੀ ਪਾਉਣੀ ਚਾਹੀਦੀ ਹੈ

Published by: ਏਬੀਪੀ ਸਾਂਝਾ

ਹੀਲਸ ਨਾ ਜਿਆਦਾ ਲੂਜ਼ ਹੋਵੇ ਨਾ ਜਿਆਦਾ ਟਾਈਟ, ਨਹੀਂ ਤਾਂ ਤੁਹਾਡੇ ਪੈਰਾਂ ਵਿੱਚ ਦਰਦ ਅਤੇ ਛਾਲੇ ਦੀ ਸਮੱਸਿਆ ਹੋ ਸਕਦੀ ਹੈ

ਤੁਹਾਨੂੰ ਵਿੱਚ-ਵਿੱਚ ਹੀਲਸ ਉਤਾਰ ਕੇ ਫੁੱਟਵੀਅਰ ਵੀ ਪਾ ਲੈਣੀ ਚਾਹੀਦੀ ਹੈ, ਜਿਸ ਨਾਲ ਪੈਰਾਂ ਨੂੰ ਆਰਾਮ ਮਿਲੇਗਾ

Published by: ਏਬੀਪੀ ਸਾਂਝਾ

ਤੁਸੀਂ ਵੀ ਦਰਦ ਤੋਂ ਰਾਹਤ ਪਾਉਣ ਲਈ ਆਹ ਤਰੀਕੇ ਅਪਣਾ ਸਕਦੇ ਹੋ