ਬੀਅਰ ਇੱਕ ਅਲਕੋਹਲ ਡ੍ਰਿੰਕ ਹੈ ਜਿਸ ਵਿੱਚ ਜੌਂ, ਪਾਣੀ ਖਮੀਰ ਆਦਿ ਤਰੀਕਿਆਂ ਨਾਲ ਤਿਆਰ ਕੀਤਾ ਜਾਂਦਾ ਹੈ।

Published by: ਗੁਰਵਿੰਦਰ ਸਿੰਘ

ਦੱਸ ਦਈਏ ਕਿ ਗੋਆ ਵਿੱਚ ਸ਼ਰਾਬ ਉੱਤੇ ਬਹੁਤ ਘੱਟ ਟੈਕਸ ਲਾਇਆ ਜਾਂਦਾ ਹੈ।

ਇਸ ਕਰਕੇ ਉੱਥੇ ਬੀਅਰ ਦਾ ਰੇਟ ਵੀ ਬਹੁਤ ਘੱਟ ਹੁੰਦਾ ਹੈ।

Published by: ਗੁਰਵਿੰਦਰ ਸਿੰਘ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਗੋਆ ਵਿੱਚ ਇੱਕ ਬੀਅਰ ਦੀ ਬੋਤਲ ਦਾ ਕੀ ਰੇਟ ਹੈ।

ਗੋਆ ਵਿੱਚ ਜ਼ਿਆਦਾਤਰ ਲੋਕ ਬੀਅਰ ਪੀਂਦੇ ਹਨ ਇਸ ਲਈ ਉੱਥੇ ਬੀਅਰ ਦਾ ਰੇਟ ਵੀ ਘੱਟ ਹੈ

Published by: ਗੁਰਵਿੰਦਰ ਸਿੰਘ

ਬੀਅਰ ਦੀ ਕੀਮਤ ਉਨ੍ਹਾਂ ਦੀ ਕੰਪਨੀ ਤੇ ਉਨ੍ਹਾਂ ਦੀ ਗੁਣਵੱਤਾ ਉੱਤੇ ਨਿਰਭਰ ਕਰਦੀ ਹੈ।

Published by: ਗੁਰਵਿੰਦਰ ਸਿੰਘ

ਕਿੰਗਫਿਸ਼ਰ ਅਲਟਰਾ 330ml ਦੀ ਬੀਅਰ ਕੀਮਤ 80 ਰੁਪਏ ਹੈ ਜੋ ਦਿੱਲੀ ਵਿੱਚ 130 ਰੁਪਏ ਹੈ।

Published by: ਗੁਰਵਿੰਦਰ ਸਿੰਘ

ਬੀਰਾ ਦੀ ਬੋਤਲ ਦਿੱਲੀ ਵਿੱਚ 150 ਤੋਂ 180 ਰੁਪਏ ਵਿੱਚ ਮਿਲਦੀ ਹੈ ਜਦੋਂ ਕਿ ਗੋਆ ਵਿੱਚ 50 ਰੁਪਏ ਦੀ ਹੈ।



ਇਸ ਤੋਂ ਇਲਾਵਾ ਬਡਵਾਈਜ਼ਰ ਮੈਗਨਮ ਦੀ ਕੀਮਤ ਗੋਆ ਵਿੱਚ 100 ਰੁਪਏ ਹੈ।