ਬਿਨਾਂ ਦਾਲ ਅਤੇ ਚੌਲ ਤੋਂ ਬਣਾਓ ਟੇਸਟੀ ਅਤੇ ਸਪੰਜੀ ਇਡਲੀ



ਇਡਲੀ ਬਣਾਉਣ ਲਈ ਇੱਕ ਦਿਨ ਪਹਿਲਾਂ ਹੀ ਉਸ ਦੀ ਤਿਆਰੀਆਂ ਕਰਨੀ ਪੈਂਦੀ ਹੈ

ਪਰ ਹੁਣ ਤੁਸੀਂ ਬਿਨਾਂ ਕਿਸੇ ਝੰਝਟ ਤੋਂ ਘਰ ‘ਚ ਹੀ ਸੌਫਟੀ ਇਡਲੀ ਬਣਾ ਸਕਦੇ ਹੋ, ਤਾਂ ਆਹ ਸਟੈਪਸ ਫੋਲੋ ਕਰੋ

ਭੁੰਨੀਆਂ ਹੋਈਆਂ ਸੇਵੀਆਂ, ਸੂਜੀ, ਦਹੀ, ਨਮਕ, ਈਨੋ, ਤੇਲ, ਰਾਈ, ਕਰੀ ਪੱਤਾ ਅਤੇ ਹਰੀ ਮਿਰਚ

Published by: ਏਬੀਪੀ ਸਾਂਝਾ

ਗਰਮ ਤੇਲ ਵਿੱਚ ਰਾਈ, ਕਰੀ ਪੱਤੇ ਅਤੇ ਹਰੀ ਮਿਰਚ ਪਾ ਕੇ ਤੜਕਾ ਤਿਆਰ ਕਰੋ

Published by: ਏਬੀਪੀ ਸਾਂਝਾ

ਹੁਣ ਤੜਕੇ ਵਿੱਚ ਸੂਜੀ ਅਤੇ ਸੇਵੀਆਂ ਪਾ ਕੇ 3 ਤੋਂ 5 ਮਿੰਟ ਤੱਕ ਭੁੰਨ ਲਓ ਅਤੇ ਇਸ ਨੂੰ ਠੰਡਾ ਹੋਣ ਦਿਓ

Published by: ਏਬੀਪੀ ਸਾਂਝਾ

ਹੁਣ ਇਸ ਨੂੰ ਪਿਸ ਕੇ ਦਹੀ ਵਿੱਚ ਮਿਲਾ ਕੇ ਇਡਲੀ ਦਾ ਬੈਟਰ ਬਣਾ ਲਓ

ਇਸ ਮਿਸ਼ਰਣ ਵਿੱਚ ਈਨੋ ਪਾ ਕੇ 10-15 ਤੱਕ ਢੱਕ ਕੇ ਰੱਖੋ

ਇਡਲੀ ਦੇ ਸਾਂਚੇ ਵਿੱਚ ਇਸ ਘੋਲ ਨੂੰ ਪਾਓ ਅਤੇ ਪ੍ਰੀਹੀਟ ਕੀਤੇ ਹੋਏ ਸਟੀਮਰ ਵਿੱਚ 10-12 ਮਿੰਟ ਤੱਕ ਪਕਾਓ

Published by: ਏਬੀਪੀ ਸਾਂਝਾ

ਗਰਮ ਗਰਮ ਇਡਲੀ ਨੂੰ ਨਾਰੀਅਲ ਚਟਨੀ ਅਤੇ ਸਾਂਭਰ ਦੇ ਨਾਲ ਸਰਵ ਕਰੋ

Published by: ਏਬੀਪੀ ਸਾਂਝਾ