ਗਰਮੀਆਂ ਸ਼ੁਰੂ ਹੁੰਦਿਆਂ ਹੀ ਡਾਈਟ ‘ਚ ਸ਼ਾਮਲ ਕਰ ਲਓ ਆਹ ਚੀਜ਼ਾਂ

ਗਰਮੀਆਂ ਸ਼ੁਰੂ ਹੁੰਦਿਆਂ ਹੀ ਆਪਣੀ ਡਾਈਟ ਵਿੱਚ ਠੰਡੀ ਤਾਸੀਰ ਵਾਲੀ ਅਤੇ ਪਾਣੀ ਨਾਲ ਭਰਪੂਰ ਚੀਜ਼ਾਂ ਸ਼ਾਮਲ ਕਰੋ

ਗਰਮੀਆਂ ਵਿੱਚ ਡਾਈਟ ਵਿੱਚ ਫਲਾਂ ਵਿੱਚ ਖਰਬੂਜ ਅਤੇ ਤਰਬੂਜ ਜ਼ਰੂਰ ਸ਼ਾਮਲ ਕਰੋ

Published by: ਏਬੀਪੀ ਸਾਂਝਾ

ਇਨ੍ਹਾਂ ਦੋਹਾਂ ਹੀ ਫਲਾਂ ਵਿੱਚ ਪਾਣੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਇਹ ਗਰਮੀਆਂ ਵਿੱਚ ਸਰੀਰ ਨੂੰ ਲੰਬੇ ਸਮੇਂ ਤੱਕ ਹਾਈਡ੍ਰੇਟਿਡ ਰੱਖਦੇ ਹਨ



ਗਰਮੀਆਂ ਵਿੱਚ ਹੋਣ ਵਾਲੀਆਂ ਸਬਜ਼ੀਆਂ ਜਿਵੇਂ ਖੀਰਾ, ਕਕੜੀ, ਟਮਾਟਰ, ਬ੍ਰੋਕਲੀ, ਮਸ਼ਰੂਮ, ਪੁਦੀਨਾ ਨੂੰ ਡਾਈਟ ਵਿੱਚ ਸ਼ਾਮਲ ਕਰੋ



ਇਸ ਤੋਂ ਇਲਾਵਾ ਗਰਮੀਆਂ ਵਿੱਚ ਜਿੰਨਾ ਹੋ ਸਕੇ ਸਲਾਦ ਜ਼ਰੂਰ ਖਾਓ



ਇਸ ਦੇ ਨਾਲ ਹੀ ਗਰਮੀ ਸ਼ੁਰੂ ਹੁੰਦਿਆਂ ਹੀ ਆਪਣੀ ਡਾਈਟ ਵਿੱਚ ਦਹੀ ਅਤੇ ਲੱਸੀ ਸ਼ਾਮਲ ਕਰੋ



ਗਰਮੀਆਂ ਵਿੱਚ ਦਹੀ ਅਤੇ ਲੱਸੀ ਖਾਣਾ ਪਾਚਨ ਨੂੰ ਚੰਗਾ ਰੱਖਣ ਅਤੇ ਸਰੀਰ ਨੂੰ ਠੰਡਕ ਦੇਣ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ



ਗਰਮੀਆਂ ਦੇ ਦਿਨਾਂ ਵਿੱਚ ਰੋਜ਼ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ ਅਤੇ ਆਪਣੀ ਡਾਈਟ ਵਿੱਚ ਨਾਰੀਅਲ ਪਾਣੀ ਜਾਂ ਨਿੰਬੂ ਪਾਣੀ ਜ਼ਰੂਰ ਸ਼ਾਮਲ ਕਰੋ



ਗਰਮੀਆਂ ਦੇ ਦਿਨਾਂ ਵਿੱਚ ਆਪਣੀ ਰੋਜ਼ ਜ਼ਿਆਦਾ ਪਾਣੀ ਪੀਓ ਅਤੇ ਆਪਣੀ ਡਾਈਟ ਵਿੱਚ ਨਾਰੀਅਲ ਪਾਣੀ ਜਾਂ ਨਿੰਬੂ ਪਾਣੀ ਡੇਲੀ ਜ਼ਰੂਰ ਸ਼ਾਮਲ ਕਰੋ