ਗਰਮੀਆਂ ਦੇ ਮੌਸਮ ਵਿੱਚ ਇਹ ਸਮੱਸਿਆ ਬਹੁਤ ਜਿਆਦਾ ਵੱਧ ਜਾਂਦੀ ਹੈ

Published by: ਏਬੀਪੀ ਸਾਂਝਾ

ਮੱਛਰਾਂ ਨੇ ਲੋਕਾਂ ਦੀ ਰਾਤ ਦੀ ਨੀਂਦ ਹਰਾਮ ਕਰ ਦਿੱਤੀ ਹੈ

Published by: ਏਬੀਪੀ ਸਾਂਝਾ

ਮੱਛਰਾਂ ਦੇ ਕੱਟਣ ਨਾਲ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ

Published by: ਏਬੀਪੀ ਸਾਂਝਾ

ਲੋਕ ਮੱਛਰਾਂ ਨੂੰ ਭਜਾਉਣ ਲਈ ਬਹੁਤ ਸਾਰੇ ਉਪਾਅ ਕਰਨ ਲੱਗ ਜਾਂਦੇ ਹਨ

Published by: ਏਬੀਪੀ ਸਾਂਝਾ

ਘਰ ਤੋਂ ਮੱਛਰਾਂ ਨੂੰ ਭਜਾਉਣ ਲਈ ਲੋਕ ਨਿੰਬੂ ਦੀ ਵਰਤੋਂ ਕਰਦੇ ਹਨ

Published by: ਏਬੀਪੀ ਸਾਂਝਾ

ਆਓ ਤੁਹਾਨੂੰ ਦੱਸਦੇ ਹਾਂ ਕਿ ਨਿੰਬੂ ਦੇ ਨਾਲ ਅਜਿਹੀ ਕਿਹੜੀ ਚੀਜ਼ ਵਾਲਣੀ ਚਾਹੀਦੀ ਹੈ, ਜਿਸ ਨਾਲ ਮੱਛਰ ਨਹੀਂ ਆਉਂਦਾ ਹੈ

Published by: ਏਬੀਪੀ ਸਾਂਝਾ

ਨਿੰਬੂ ਦੇ ਨਾਲ ਲੌਂਗ ਸਾੜਨ ਨਾਲ ਮੱਛਰ ਨਹੀਂ ਆਉਂਦਾ ਹੈ

Published by: ਏਬੀਪੀ ਸਾਂਝਾ

ਲੌਂਗ ਕੁਦਰਤੀ ਕੀਟ ਕੰਟਕੋਲਰ ਹੈ

Published by: ਏਬੀਪੀ ਸਾਂਝਾ

ਲੌਂਗ ਨੂੰ ਸਾੜਨ ਤੋਂ ਬਾਅਦ ਨਿਕਲਣ ਵਾਲਾ ਧੂੰਆਂ ਮੱਛਰਾਂ ਨੂੰ ਦੂਰ ਭਜਾਉਂਦਾ ਹੈ

Published by: ਏਬੀਪੀ ਸਾਂਝਾ

ਤੁਸੀਂ ਵੀ ਆਹ ਤਰੀਕਾ ਅਪਣਾ ਸਕਦੇ ਹੋ